Ad-Time-For-Vacation.png

July 22, 2016

India

ਕੀ ਕਸ਼ਮੀਰੀ ਭਾਰਤੀ ਹਨ?

*ਹਰਿਆਣਾ ਵਿਚ ਫ਼ੌਜ ਤੇ ਪੁਲਿਸ ਦੇ ਅਫਸਰਾਂ ਨੇ ਆਖਿਆ ਕਿ ਅਪਣਿਆਂ ਉਤੇ ਵਾਰ ਕਿਸ ਤਰ੍ਹਾਂ ਕਰੀਏ? ਤਾਂ ਫਿਰ ਕਸ਼ਮੀਰ ਵਿਚ ਫ਼ੌਜ ਤੇ ਪੁਲਿਸ ਨੂੰ ਕਸ਼ਮੀਰੀ

Read More »
India

ਸਿੱਖ ਰਾਇਡਰ ਔਫ਼ ਕੈਨੇਡਾ ਮੋਟਰਸਾਇਕਲ ਸਵਾਰਾਂ ਵੱਲੋਂ ਫ਼ੋਰਟ ਮਕਮਰੇ ਦੇ ਫਾਇਰ ਫਾਈਟਰਾਂ ਦੇ ਸਨਮਾਨ ਲਈ ਯਾਤਰਾ

ਐਬਟਸਫੋਰਡ:- (ਬਰਾੜ-ਭਗਤਾ ਭਾਈ ਕਾ) ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਿੱਖ ਨੌਜਵਾਨਾਂ ਦੀ Ḕਸਿੱਖ ਰਾਇਡਰ ਔਫ਼ ਕੈਨੇਡਾḔ ਨਾਂਅ ਦੀ ਜਥੇਬੰਦੀ ਦੇ 15 ਸਿੱਖ ਨੌਜਵਾਨ ਮੋਟਰਸਾਇਕਲ ਸਵਾਰ 12

Read More »
India

‘ਸਿੱਧੂ ਜੋੜੇ ਨੂੰ ਪਾਰਟੀ ‘ਚ ਸ਼ਾਮਲ ਕਰਨ ਵਾਲੀਆਂ ਧਿਰਾਂ ਪੰਥਕ ਵੋਟ ਤੋਂ ਹੱਥ ਧੋ ਬੈਠਣਗੀਆਂ’

ਮਲੋਟ, 20 ਜੁਲਾਈ (ਹਰਦੀਪ ਸਿੰਘ ਖ਼ਾਲਸਾ): ਨਵਜੋਤ ਸਿੰਘ ਸਿੱਧੂ ਵਲੋਂ ਰਾਜ ਸਭਾ ਮੈਂਬਰੀ ਤੋਂ ਅਸਤੀਫ਼ਾ ਦੇਣ ਉਪ੍ਰੰਤ ਦੋ ਸਿਆਸੀ ਪਾਰਟੀਆਂ ਸਿੱਧੂ ਨੂੰ ਅਪਣੇ ਖੇਮੇ ਵਿਚ

Read More »
India

ਕਸ਼ਮੀਰੀਆਂ ‘ਤੇ ਸੁਰੱਖਿਆ ਬਲਾਂ ਦੇ ਜੁਲਮ ਵਿਰੁਧ ਜਲੰਧਰ ‘ਚ ਪ੍ਰਦਰਸ਼ਨ 22 ਨੂੰ : ਦਲ ਖ਼ਾਲਸਾ

ਜਲੰਧਰ, 20 ਜੁਲਾਈ (ਮਨਵੀਰ ਸਿੰਘ ਵਾਲੀਆ): ਕਸ਼ਮੀਰ ਵਿਚ ਭਾਰਤੀ ਸੁਰੱਖਿਆ ਬਲਾਂ ਦੀਆਂ ਗੋਲੀਆਂ ਨਾਲ ਮਾਰੇ ਗਏ ਲੋਕਾਂ ਅਤੇ ਗੰਭੀਰ ਜ਼ਖ਼ਮੀਆਂ, ਪ੍ਰੈੱਸ ਦੀ ਆਜ਼ਾਦੀ ‘ਤੇ ਰੋਕ

Read More »
International

ਜ਼ਰੂਰਤ ਪਈ ਤਾਂ ਪਰਮਾਣੂ ਹਮਲਾ ਕਰਕੇ ਲੱਖਾਂ ਨੂੰ ਮਾਰ ਸਕਦੀ ਹਾਂ : ਥੇਰੇਸਾ

ਲੰਡਨ,: ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਨੇ ਇਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਨ•ਾਂ ਨੇ ਸਾਫ ਸ਼ਬਦਾਂ ਵਿਚ ਬਗੈਰ ਕਿਸੇ ਹਿਚਕ ਦੇ ਐਲਾਨ ਕੀਤਾ

Read More »
International

ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣੇ

ਇੰਡੀਆਨਾ ਦੇ ਗਵਰਨਰ ਮਾਈਕ ਪੇਂਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਕਲੀਵਲੈਂਡ,: ਰਿਪਬਲਿਕਨ ਪਾਰਟੀ ਨੇ ਨੈਸ਼ਨਲ ਕਨਵੈਨਸ਼ਨ ਵਿਚ ਮੰਗਲਵਾਰ ਨੂੰ ਅਰਬਪਤੀ ਕਾਰੋਬਾਰੀ ਡੋਨਾਲਡ ਟਰੰਪ

Read More »

ਭਾਰਤ ਨੇ ਲੱਦਾਖ ‘ਚ ਵਧਾਈ ਟੈਂਕਾਂ ਦੀ ਤਾਇਨਾਤੀ, ਫੌਜੀ ਜਵਾਨਾਂ ਦੀ ਗਿਣਤੀ ‘ਚ ਵੀ ਵਾਧਾ

ਨਵੀਂ ਦਿੱਲੀ,: ਪਿਛਲੇ ਸਾਲ ਲੱਦਾਖ ਦੇ ਕਈ ਖੇਤਰਾਂ ਵਿਚ ਚੀਨੀ ਫੌਜ ਦੀ ਘੁਸਪੈਠ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ ਕਿਸੇ ਵੀ ਤਰ•ਾਂ ਦੇ

Read More »

ਸਰਬੱਤ ਖ਼ਾਲਸਾ ਦੇ ਚੁਣੇਂ’ਜਥੇਦਾਰਾਂ’ ਨੇ ਦਿੱਤਾ ਬਾਦਲਾਂ ਨੂੰ ਅਲਟੀਮੇਟਵ

ਅੰਮ੍ਰਿਤਸਰ, (ਸੁਖਵਿੰਦਰਜੀਤ ਸਿੰਘ ਬਹੋੜੂ): ਪਿਛਲੇ ਸਾਲ ਹੋਏ ਸਰੱਬਤ ਖ਼ਾਲਸਾ ਸਮਾਗਮ ਦੌਰਾਨ ਐਲਾਨੇ ਅਕਾਲ ਤਖ਼ਤ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ

Read More »

‘ਦਰਸ਼ਨ’ ਕਰਨ ਬਹੁੜੀ ਸੰਗਤ ਵੱਲੋਂ ਬਾਦਲ ਖ਼ਿਲਾਫ਼ ਨਾਅਰੇਬਾਜ਼ੀ

ਬਰਨਾਲਾ:- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ‘ਚ ਕੀਤੇ ਜਾ ਰਹੇ ਸੰਗਤ ਦਰਸ਼ਨ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੀ

Read More »

ਕਸ਼ਮੀਰ ਵਿੱਚ ਰਾਇਸ਼ੁਮਾਰੀ ਕਰਵਾਏ ਭਾਰਤ: ਸ਼ਰੀਫ਼

ਇਸਲਾਮਾਬਾਦ,:-ਹਿਜ਼ਬੁਲ ਮੁਜਾਹਿਦੀਨ ਮੁਖੀ ਸਈਅਦ ਸਲਾਹੂਦੀਨ (ਖੱਬੇ), ਸਿਰਾਜਉੱਲ ਹੱਕ ਅਤੇ ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸੲੀਦ (ਸੱਜੇ) ਇਸਲਾਮਾਬਾਦ ‘ਚ ਭਾਰਤ ਵਿਰੋਧੀ ਰੈਲੀ ਕਰ ਕੇ ਇਕਜੁੱਟਤਾ ਦਾ ਮੁਜ਼ਾਹਰਾ ਕਰਦੇ

Read More »

ਕਸ਼ਮੀਰੀ ਮੁਸਲਮਾਨਾਂ ਦਾ ਸ਼ਿਵ ਸੈਨਾ ਵਲੋਂ ਕੁਟਾਪਾ, ਹਿੰਦੋਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਵਾ ਕੇ ਛੱਡਿਆ

ਲੁਧਿਆਣਾ,: ਅਮਰਨਾਥ ਯਾਤਰੀਆਂ ਨਾਲ ਕਸ਼ਮੀਰੀ ਮੁਸਲਮਾਨਾਂ ਵਲੋਂ ਕੀਤੇ ਗਏ ਵਿਵਹਾਰ ਨੂੰ ਬਹਾਨਾ ਬਣਾ ਕੇ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਤੇ ਸੰਜੀਵ ਘਨੌਲੀ ਦੀ

Read More »

ਕਲਮੀਂ ਪਰਵਾਜ਼ ਮੰਚ ਵੱਲੋਂ ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’ ਦੀ ਪੁਸਤਕ ‘ਸੱਥ ਰੌਣਕਾਂ’ ਰਿਲੀਜ਼

ਸਰ੍ਹੀ (ਹਰਜਿੰਦਰ ਕੌਰ ਸਿੱਧੂ)ਅਜੇ ਪਿਛਲੇ ਮਹੀਨੇ ਹੀ ਸੋਸਲ਼ ਮੀਡੀਆ ਦੇ ਜ਼ਰੀਏ ਸਾਹਿਤਕਾਰਾਂ ਦੀ ਬਿਨਾਂ ਅਹੁਦੇਦਾਰਾਂ ਤੋਂ ਨਵੀਂ ਬਣੀ ਸੰਸਥਾ ‘ਕਲਮੀਂ ਪਰਵਾਜ਼ ਮੰਚ’ ਵੱਲੋਂ ਵਿਅੰਗਕਾਰ ਵਜੋਂ

Read More »
matrimonail-ads
Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.