ਪੱਤਰ ਪੇ੍ਰਰਕ, ਜੋਧਾਂ : ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦਾ ਸ਼ਹੀਦੀ ਦਿਹਾੜੇ ਦੇ ਸਬੰਧ ‘ਚ ਪਿੰਡ ਲਲਤੋਂ ਕਲਾਂ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥਿਆਂ ਵੱਲੋਂ ਇਕੱਤਰ ਸੰਗਤ ਨੂੰ ਗੁੁਰਬਾਣੀ ਕੀਰਤਨ ਦੁੁਆਰਾ ਨਿਹਾਲ ਕੀਤਾ ਗਿਆ।

ਸਮਾਗਮ ਦੌਰਾਨ ਸ਼ੋ੍ਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਜੀ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਜਥੇਦਾਰ ਸਤਵੰਤ ਸਿੰਘ ਸੋਢੀ ਖਾਲਸਾ, ਲੁੁਧਿਆਣੇ ਜ਼ੋਨ ਦੇ ਮੀਤ ਪ੍ਰਧਾਨ ਜਥੇਦਾਰ ਸੁਖਵਿੰਦਰ ਸਿੰਘ ਸੋਢੀ ਖ਼ਾਲਸਾ, ਪ੍ਰਧਾਨ ਮਨਪ੍ਰਰੀਤ ਸਿੰਘ ਲਲਤੋਂ ਕਲਾਂ, ਪਰਮਜੀਤ ਸਿੰਘ, ਜਗਸੀਰ ਸਿੰਘ ਰੈਂਪੀ, ਗੱਤਕਾ ਕੋਚ ਸਾਹਿਬ ਸਿੰਘ, ਪਰਮਵੀਰ ਸਿੰਘ ਲਲਤੋਂ ਕਲਾਂ, ਗੁਰਦੀਪ ਸਿੰਘ, ਜਸਪ੍ਰਰੀਤ ਕੌਰ ਖਾਲਸਾ, ਕਿਰਨਦੀਪ ਕੌਰ ਖਾਲਸਾ, ਕਰਨਵੀਰ ਸਿੰਘ ਖਾਲਸਾ, ਅਰਜੁੁਨ ਸਿੰਘ ਖਾਲਸਾ, ਅਮਨਦੀਪ ਸਿੰਘ ਖਾਲਸਾ, ਮਲਕੀਤ ਸਿੰਘ ਠੇਕੇਦਾਰ ਤੇ ਮਨਜੀਤ ਸਿੰਘ ਮੰਗੀ ਹਾਜ਼ਰ ਸਨ।