Skip to content
Wednesday, November 25, 2026 11°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਕਾਂਗਰਸੀ ਵਿਧਾਇਕ ਨੇ ਬੀਜੇਪੀ ਵਿਧਾਇਕ ਨੂੰ ਬੈਲਟ ਨਾਲ ਕੁੱਟਿਆ

By Admin Published 1 min read

ਨਵੀਂ ਦਿੱਲੀ: ਗੁਜਰਾਤ ਵਿਧਾਨ ਸਭਾ ਵਿੱਚ ਜੰਮ ਕੇ ਹੰਗਾਮਾ ਹੋਇਆ। ਬੀਜੇਪੀ ਤੇ ਕਾਂਗਰਸੀ ਵਿਧਾਇਕਾਂ ਨੇ ਇੱਕ-ਦੂਜੇ ਨੂੰ ਚੰਗਾ ਫੰਡਿਆ। ਕਾਂਗਰਸ ਦੇ ਇੱਕ ਵਿਧਾਇਕ ਨੇ ਬੀਜੇਪੀ ਦੇ ਵਿਧਾਇਕ ਨੂੰ ਬੈਲਟ ਨਾਲ ਕੁੱਟਿਆ। ਸਦਨ ਅੰਦਰ ਹੋਈ ਕੁੱਟਮਾਰ ਦੀ ਇਸ ਘਟਨਾ ਤੋਂ ਸਾਰੇ ਹੈਰਾਨ ਹਨ। ਗੁਜਰਾਤ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਇਕ ਪ੍ਰਤਾਪ ਦੁਧਾਤ ਨੇ ਬੀਜੇਪੀ ਦੇ ਵਿਧਾਇਕ ਜਗਦੀਸ਼ ਪੰਚਾਲ ਨੂੰ ਵਿਧਾਨ ਸਭਾ ਵਿੱਚ ਹੀ ਢਾਅ ਲਿਆ। ਉਸ ਨੇ ਬੈਲਟ ਖੋਲ੍ਹ ਲਈ ਤੇ ਖੂਬ ਕੁਟਾਪਾ ਚਾੜ੍ਹਿਆ। ਇੱਕ ਹੋਰ ਵਿਧਾਇਕ ਵਿਕਰਮ ਮਾਡਲ ਨੇ ਮਾਈਕ ਤੋੜ ਦਿੱਤਾ। ਬੀਜੇਪੀ ਵਿਧਾਇਕ ਨੂੰ ਕੁੱਟਣ ਦੇ ਮਾਮਲੇ ਵਿੱਚ ਰਾਜੁਲਾ ਦੇ ਵਿਧਾਇਕ ਅੰਬਰੀਸ਼ ਡੇਰ ਵੀ ਸ਼ਾਮਲ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp