Skip to content
Saturday, November 7, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਸੂਚੀ ਜਾਰੀ, ਯਾਤਰੀਆਂ ਲਈ ਕੈਨੇਡਾ ਬਣਿਆ ਪਹਿਲੀ ਪਸੰਦ

By Admin Published 1 min read
ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਸੂਚੀ ਜਾਰੀ, ਯਾਤਰੀਆਂ ਲਈ ਕੈਨੇਡਾ ਬਣਿਆ ਪਹਿਲੀ ਪਸੰਦ

ਓਟਾਵਾ: ਬਰਕਸ਼ਾਇਰ ਹੈਥਵੇ ਟ੍ਰੈਵਲ ਪ੍ਰੋਟੈਕਸ਼ਨ (BHTP) ਨੇ ਯਾਤਰੀਆਂ ਲਈ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਆਪਣੀ 2027 ਦੀ ਤਾਜ਼ਾ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਕੈਨੇਡਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਦੀ ਰੈਂਕਿੰਗ ਵਿੱਚ BHTP ਨੇ ਕੈਨੇਡਾ ਨੂੰ ਪੰਜਵੇਂ ਸਥਾਨ 'ਤੇ ਰੱਖਿਆ ਸੀ, ਪਰ ਇਸ ਸਾਲ ਇਹ ਸਭ ਨੂੰ ਪਛਾੜਦਿਆਂ ਸੂਚੀ ਵਿੱਚ ਸਭ ਤੋਂ ਉੱਪਰ ਪਹੁੰਚ ਗਿਆ ਹੈ। ਕੈਨੇਡਾ ਤੋਂ ਇਲਾਵਾ ਨਿਊਜ਼ੀਲੈਂਡ, ਨੀਦਰਲੈਂਡ, ਆਸਟ੍ਰੇਲੀਆ ਅਤੇ ਆਈਸਲੈਂਡ ਵਰਗੇ ਦੇਸ਼ਾਂ ਨੂੰ ਵੀ ਦੁਨੀਆ ਦੇ ਸਭ ਤੋਂ ਸੁਰੱਖਿਅਤ ਸਥਾਨਾਂ ਵਿੱਚ ਗਿਣਿਆ ਗਿਆ ਹੈ।

2027 ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਸੂਚੀ ਇਸ ਪ੍ਰਕਾਰ ਹੈ:

1. ਕੈਨੇਡਾ

2. ਨਿਊਜ਼ੀਲੈਂਡ

3. ਆਸਟ੍ਰੇਲੀਆ

4. ਆਈਸਲੈਂਡ

5. ਜਾਪਾਨ

6. ਆਸਟ੍ਰੀਆ

7. ਆਇਰਲੈਂਡ

8. ਨੀਦਰਲੈਂਡ

9. ਪੁਰਤਗਾਲ

10. ਨਾਰਵੇ

11. ਸਵਿਟਜ਼ਰਲੈਂਡ

12. ਇਟਲੀ

13. ਸਪੇਨ

14. ਜਰਮਨੀ

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp