
Weather Update : ਬੰਗਾਲ ਦੀ ਖਾੜੀ ‘ਤੇ ਤੂਫ਼ਾਨ ਦਾ ਡੂੰਘਾ ਦਬਾਅ, ਤੇਜ਼ ਰਫ਼ਤਾਰ ਨਾਲ ਆ ਰਿਹਾ Midhili Cyclone, ਜਾਣੋ ਪੰਜਾਬ ਸਮੇਤ ਦੇਸ਼ ਭਰ ਦਾ ਮੌਸਮ
ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ (IMD) ਨੇ ਬੰਗਾਲ ਦੀ ਖਾੜੀ ਉੱਤੇ ਬਣੇ ਡੂੰਘੇ ਦਬਾਅ ਦੇ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਸੰਭਾਵਨਾ ਪ੍ਰਗਟਾਈ ਹੈ।













