
ਅੱਜ ਤੋਂ ਰੂਸ ਦੇ ਦੌਰੇ ‘ਤੇ ਵਿਦੇਸ਼ ਮੰਤਰੀ ਜੈਸ਼ੰਕਰ, ਰੂਸ ਦੇ ਵਿਦੇਸ਼ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਨਾਲ ਕਰਨਗੇ ਮੁਲਾਕਾਤ; ਦੁਵੱਲੇ ਸਬੰਧਾਂ ‘ਤੇ ਹੋਵੇਗੀ ਚਰਚਾ
ਪੀਟੀਆਈ, ਨਵੀਂ ਦਿੱਲੀ : ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸੋਮਵਾਰ ਨੂੰ ਆਪਣੇ ਪੰਜ ਦਿਨਾਂ ਦੌਰੇ ‘ਤੇ ਰੂਸ ਜਾਣਗੇ। ਦੌਰੇ ਦੌਰਾਨ ਦੁਵੱਲੇ ਅਤੇ ਗਲੋਬਲ ਮੁੱਦਿਆਂ













