ਐਂਟਰਟੇਨਮੈਂਟ ਡੈਸਕ, ਨਈ ਦੁਨੀਆ : Ranbir-Alia Daughter: ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਨੇ ਆਖਿਰਕਾਰ ਪ੍ਰਸ਼ੰਸਕਾਂ ਨੂੰ ਆਪਣੀ ਧੀ ਦੀ ਝਲਕ ਦਿਖਾ ਦਿੱਤੀ ਹੈ। ਲੰਬੇ ਸਮੇਂ ਬਾਅਦ ਜੋੜੇ ਨੇ ਆਪਣੀ ਬੇਟੀ ਰਾਹਾ ਨਾਲ ਪਾਪਰਾਜ਼ੀ ਦੇ ਸਾਹਮਣੇ ਪੋਜ਼ ਦਿੱਤੇ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
Ranbir-Alia Daughter : ਰਣਬੀਰ ਤੇ ਆਲੀਆ ਨੇ ਦਿਖਾਈ ਬੇਟੀ ਰਾਹਾ ਦੀ ਪਹਿਲੀ ਝਲਕ, ਕ੍ਰਿਸਮਸ ਮੌਕੇ ਫੈਨਜ਼ ਨੂੰ ਦਿੱਤਾ ਗਿਫ਼ਟ



