ਗਾਲਿਬ ਕਲਾਂ:-ਸਿੱਖ ਨੌਜਵਾਨੀ ਅਤੇ ਸਿੱਖੀ ਵਿਰੋਧੀ ਲੋਕਾਂ ਦੀ ਅੱਖ ਸਿੱਖ ਨੌਜਵਾਨਾ ਉਪਰ ਹੈ ਕਿ ਕਿਵੇਂ ਇਨਾ ਨੂੰ ਭੜਕਾ ਕੇ ਉਨ੍ਹਾ ਦਾ ਸ਼ਿਕਾਰ ਕੀਤਾ ਜਾ ਸਕੇ।ਇਸੇ ਸ਼ਾਜਿਸ਼ ਤਹਿਤ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀਂ ਦੀ ਬੇਅਦਬੀ ਕਰਵਾਈ ਜਾ ਰਹੀ ਹੈ।ਇਹ ਬਿਆਨ ਏਕ ਨੂਰ ਖਾਲਸਾ ਫੌਜ ਦੇ ਮੋਗਾ ਜਿਲ੍ਹੇ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਨੇ ਦਿੱਤਾ।ਉਨਾ ਕਿਹਾ ਕਿ ਜਦੋਂ ਵੀ ਕੋਈ ਵਿਆਕਤੀ ਬੇ-ਅਦਬੀ ਕਰਦਾ ਹੋਇਆ ਰੰਗੇ ਹੱਥੀਂ ਫੜਿਆ ਜਾਂਦਾ ਹੈ ਤਾਂ ਪੁਲਿਸ ਉਸਨੂੰ ਪਾਗਲ ਕਰਾਰ ਦੇ ਕੇ ਛੱਡ ਦਿੰਦੀ ਹੈ।ਉਨਾ ਨੇ ਸਿਖ ਪ੍ਰੀਵਾਰਾਂ ਅਤੇ ਨੌਜਵਾਨਾ ਨੂੰ ਕਿਹਾ ਕਿ ਕਿਸੇ ਭੜਕਾਹਟ ਵਿੱਚ ਨਾ ਆਉਂਣ ਸਗੋਂ ਸੋਝੀ ਨਾਲ ਪੰਥਕ ਪ੍ਰੌਗ੍ਰਾਮਾਂ ਵਿੱਚ ਹਿਸਾ ਲੈਣ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ।
ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ
ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ


