Skip to content
Tuesday, October 27, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਸਿਆਟਲ ਵਿਰਾਸਤ ਮੇਲੇ ਦੇ ਮਹਿਮਾਨਾਂ ਤੇ ਸਪਾਂਸਰਾਂ ਦਾ ਧੰਨਵਾਦ

By Admin Published 2 min read

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਬੱ ਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਵਿਰਸੇ ਤੇ ਸੱ ਭਿਆਚਾਰ ਨਾਲ ਜੋੜਨ ਤੇ ਉਤਸ਼ਾਹਿਤ ਕਰਨ ਲਈ ਸਿਆਟਲ ਵਿਰਾਸਤ ਮੇਲਾ ਕਰਵਾਇਆ ਗਿਆ, ਜੋ ਬਹੁਤ ਹੀ ਕਾਮਯਾਬ ਰਿਹਾ। 1000 ਲੋਕਾਂ ਦੀਆਂ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ, ਜਿਥੇ ਦੇਸ਼-ਵਿਦੇਸ਼ ਦੀਆਂ ਕਈ ਮਾਣ-ਮੱਤੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸਵਾਗਤ ਕੀਤਾ ਗਿਆ। ਵਾਸ਼ਿੰਗਟਨ ਸਟੇਟ ਦੀ ਸੈਕਟਰੀ ਆਫ ਸਟੇਟ ਕਿੰਮ ਵਾਈਮੈਨ, ਸੇਨੈਟਰ, ਮੇਅਰ, ਕੌ ਾਸਲਰਾਂ ਨੇ ਪਹੁੰਚ ਕੇ ਸਮਾਰੋਹ ਦੀ ਸ਼ੋਭਾ ਵਧਾਈ। ਇਸ ਸਮੇਂ ਪੰਜਾਬੀ ਭਾਈਚਾਰੇ ਦੇ ਬਜ਼ੁਰਗਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਿਆਟਲ ਵਿਰਾਸਤ ਮੇਲੇ ਨੂੰ ਕਾਮਯਾਬ ਕਰਨ ਲਈ ਸਪਾਂਸਰਾਂ ਨੇ ਵੱਡਮੁੱਲਾ ਯੋਗਦਾਨ ਪਾਇਆ। ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਗੁਰਦੀਪ ਸਿੰਘ ਸਿੱਧੂ, ਸੰਨੀ ਰਾਜ, ਹਰਦੀਪ ਸਿੰਘ ਗਿੱਲ, ਪਰਮਜੀਤ ਖੈਰਾ, ਬਲਬੀਰ ਸਿੰਘ, ਬਹਾਦਰ ਸਿੰਘ ਸੈਲਮ, ਲਾਲ ਸਿੱਧੂ ਸੈਲਮ, ਪਿੰਟੂ ਬਾਠ, ਧਰਮ ਸਿੰਘ ਮੇਰੀਪੁਰ, ਅਵਤਾਰ ਸਿੰਘ ਪੁਰੇਵਾਲ, ਡਾ: ਹਰਬੀਰ ਗੁਰਾਇਆ, ਡਾ: ਸੁਖਜੀਤ ਬਰਾੜ, ਡਾ: ਪਰਮਿੰਦਰ ਸਿੰਘ, ਡਾ: ਪ੍ਰਭਜੋਤ ਸਿੰਘ ਸਿੱਧੂ, ਚੇਤ ਸਿੰਘ ਸਿੱਧੂ, ਪਰਮਜੀਤ ਸਿੰਘ ਹੋਠੀ, ਹਰਪਾਲ ਸਿੰਘ ਸਿੱਧੂ, ਪਰਮਿੰਦਰ ਭੱਟੀ, ਗੁਰਲਾਲ ਬਰਾੜ, ਸੁਖਚੈਨ ਸਿੰਘ ਸੰਧੂ, ਬਲਵੰਤ ਔਲਖ, ਮਨਮੋਹਣ ਸਿੰਘ ਢਿੱਲੋਂ ਤੇ ਮਨਮੋਹਣ ਸਿੰਘ ਧਾਲੀਵਾਲ ਮੈਂਬਰਾਂ ਤੇ ਸਪਾਂਸਰਾਂ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ।ਸਰਬੱਤ ਦਾ ਭੱਲਾ, ਟਰੱਸਟ ਦੇ ਚੇਅਰਮੈਨ ਐਸ. ਪੀ. ਸਿੰਘ ਉਬਰਾਏ, ਪਦਮ ਸ੍ਰੀ ਕਰਤਾਰ ਸਿੰਘ ਤੇ ਤਰਨਜੀਤ ਸਿੰਘ ਸੰਧੂ ਡਿਪਟੀ ਅੰਬੈਸਡਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp