Skip to content
Tuesday, October 27, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਨੋਟ ਬੰਦੀ:ਮੇਰੀ ਸਲਾਹ ਨੂੰ ਲਾਗੂ ਨਹੀਂ ਕੀਤਾ ਗਿਆ

By Admin Published 1 min read

ਨਵੀਂ ਦਿੱਲੀ:-ਮੋਦੀ ਨੂੰ ਨੋਟ ਬੰਦੀ ਦੀ ਸਲਾਹ ਦੇਣ ਵਾਲੇ ਨੇ ਕਿਹਾ ਮੇਰੀ ਸਲਾਹ ਨੂੰ ਪੂਰੀ ਤਰਾਂ ਲਾਗੂ ਨਹੀਂ ਕੀਤਾ ਗਿਆ।

ਛੇਤੇ ਰਹੇ ਅਰਥਕ੍ਰਾਂਤੀ ਨਾਂ ਦੇ ਸੰਗਠਨ ਦੇ ਮੋਢੀ ਅਨਿਲ ਬਕਲੇ ਹੀ ਇਹ ਸਲਾਹ ਮੋਦੀ ਨੂੰ ਦਿੱਤੀ ਸੀ ਕਿ ਭਾਰਤ ਵਿੱਚ ਵੱਡੇ ਨੋਟ ਬਦਲ ਦਿੱਤੇ ਜਾਣ।ਉਨਾ ਕਿਹਾ ਕਿ ਉਨਾ ਨੇ ਪੰਜ ਸੁਝਾਅ ਮੋਦੀ ਨੂੰ ਦਿੱਤੇ ਸਨ ਪਰ ਉਨਾ ਨੇ ਦੋ ਸੁਝਾਅ ਹੀ ਲਾਗੂ ਕੀਤੇ ਹਨ ਤਿੰਨ ਸੁਝਾਵਾ ਨੂੰ ਲਾਗੂ ਨਹੀਂ ਕੀਤਾ ਗਿਆ।ਜਿਸ ਕਰਕੇ ਲੋਕਾ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਅਨਿਲ ਨੇ ਕਿਹਾ ਕਿ ਉਹ ਫਿਰ ਮੋਦੀ ਨੂੰ ਮਿਲਣਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp