ਸਰੀ: ਦ੍ਰਿਸ਼ਟੀ ਮੈਗਜ਼ੀਨ ਨੇ ਪਿਕਸ ਦੇ ਸੀਈਓ ਚਰਨਪਾਲ ਗਿੱਲ ਨੂੰ ਲਾਈਫ ਟਾਈਮ ਅਵਾਰਡ 2016 ਦਿੱਤਾ ਹੈ।ਚਰਨਪਾਲ ਗਿੱਲ ਨੂੰ ਇਹ ਅਵਾਰਡ ਕਮਿਊਨਟੀ ਦੀ 35 ਸਾਲ ਸੇਵਾ ਕਰਨ ਅਤੇ ਕਮਿਊਨਟੀ ਦੀ ਬਿਹਤਰੀ ਲਈ ਕੰਮ ਕਰਨ ਵਜੋਂ ਦਿੱਤਾ ਗਿਆ।ਇਸ ਅਵਾਰਡ ਨੂੰ ਕਮਿਊਨਟੀ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਪ੍ਰਮਿੰਦਰ ਚੌਹਾਨ ਨੇ ਚਰਨਪਾਲ ਗਿੱਲ ਨੂੰ ਭੇਂਟ ਕੀਤਾ।
ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ
ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

