ਚੰਡੀਗੜ:ਬੀਜੇਪੀ ਨੇ ਅਮਰੀਕਾ ਦੇ ਮਸ਼ਹੂਰ ਰਸਾਲੇ ‘ਟਾਈਮ’ ਦੇ ਕਵਰ ਪੇਜ ‘ਤੇ ਪੀਐਮ ਨਰੇਂਦਰ ਮੋਦੀ ਨੂੰ ਫੁੱਟ ਪਾਉਣ ਵਾਲਾ ਲੀਡਰ ਕਹੇ ਜਾਣ ਸਬੰਧੀ ਇਸ ਦੇ ਲੇਖਕ ਨੂੰ ‘ਪਾਕਿਸਤਾਨੀ’ ਕਰਾਰ ਦਿੱਤਾ ਹੈ।ਇਹ ਲੇਖ ਆਤਿਸ਼ ਤਾਸੀਰ ਨੇ ਲਿਿਖਆ ਹੈ।ਚੇਤੇ ਰਹੇ ਇਹ ਆਤਿਸ਼ ਤਸੀਰ ਪ੍ਰਸਿੱਧ ਲੇਖਕਾ ਤਵਲੀਨ ਸਿੰਘ ਦਾ ਬੇਟਾ ਹੈ ਕਿਸਨੇ ਇੱਕ ਪਾਕਿਸਤਾਨੀ ਨਾਲ ਵਿਆਹ ਕਰਵਾ ਲਿਆ ਸੀ ਪਰ ਆਤਿਸ਼ ਦਾ ਪਾਲਣ ਪੋਸਣ ਭਾਰਤ ਵਿੱਚ ਹੋਇਆ ਹੈ।ਆਤਿਸ਼ ਤਾਸੀਰ ਦੇ ਪਿਤਾ ਸਲਮਾਨ ਤਾਸੀਰ ਪਾਕਿਸਤਾਨ ਦੇ ਉਦਾਰਵਾਦੀ ਲੀਡਰ ਸਨ।ਬੀਜੇਪੀ ਦੇ ਬੁਲਾਰਾ ਸੰਬਿਤ ਪਾਤਰਾ ਨੇ ਕਿਹਾ ਕਿ ਟਾਈਮ ਮੈਗਜ਼ੀਨ ਵਿੱਚ ਤਾਸੀਰ ਦਾ ਲੇਖ ਮੋਦੀ ਨੂੰ ਬਦਨਾਮ ਕਰਨ ਲਈ ਪਾਕਿਸਤਾਨ ਦੀ ਕੋਸ਼ਿਸ਼ ਹੈ। ਪਾਤਰਾ ਨੇ ਪੁੱਛਿਆ ਕਿ ਇਸ ਲੇਖ ਦਾ ਲੇਖਕ ਕੌਣ ਹੈ? ਇਸ ਦਾ ਲੇਖਕ ਇੱਕ ਪਾਕਿਸਤਾਨੀ ਹੈ। ਇੱਕ ਪਾਕਿਸਤਾਨੀ ਤੋਂ ਅਸੀਂ ਉਮੀਦ ਹੀ ਕੀ ਕਰਕ ਸਕਦੇ ਹਾਂ?
ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ
ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ


