Mission Raniganj Trailer: ‘ਮਿਸ਼ਨ ਰਾਣੀਗੰਜ’ ਦਾ ਟ੍ਰੇਲਰ ਰਿਲੀਜ਼, 1989 ਦੇ ਕੋਲਾ ਖਾਣ ਹਾਦਸੇ ਦਾ ਖ਼ੌਫ਼ਨਾਕ ਦ੍ਰਿਸ਼ ਦੇਖ ਕੇ ਕੰਬ ਜਾਵੇਗੀ ਰੂਹ
ਅਕਸ਼ੈ ਕੁਮਾਰ ਸਟਾਰਰ ਫਿਲਮ ‘ ਮਿਸ਼ਨ ਰਾਣੀਗੰਜ – ਦਿ ਗ੍ਰੇਟ ਭਾਰਤ ਬਚਾਓ ‘ ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਸ਼ਾਨਦਾਰ ਟੀਜ਼ਰ ਤੋਂ ਬਾਅਦ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟ੍ਰੇਲਰ ‘ਤੇ ਟਿਕੀਆਂ ਹੋਈਆਂ ਹਨ।
Entertainment 7 hours ago


