Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਗੁਰਦੁਆਰਾ ਨਾਨਕ ਨਿਵਾਸ, ਰਿਚਮੰਡ ਵੱਲੋਂ ਗੁਰਮੋਹ ਗਿੱਲ ਅਤੇ ਹਜ਼ਾਰਾਂ ਬੀਮਾਰ ਬੱਚਿਆਂ ਦੇ ਇਲਾਜ ਲਈ ਸ਼ਲਾਘਾਯੋਗ ਉਪਰਾਲਾ

By Admin Published 4 min read
ਗੁਰਦੁਆਰਾ ਨਾਨਕ ਨਿਵਾਸ, ਰਿਚਮੰਡ ਵੱਲੋਂ ਗੁਰਮੋਹ ਗਿੱਲ ਅਤੇ ਹਜ਼ਾਰਾਂ ਬੀਮਾਰ ਬੱਚਿਆਂ ਦੇ ਇਲਾਜ ਲਈ ਸ਼ਲਾਘਾਯੋਗ ਉਪਰਾਲਾ

ਯੋਗ ਉਪਰਾਲਾ

ਰਿਚਮਿੰਡ ( ਪੰਜਾਬ ਗਾਰਡੀੳਨ ਬਿਉਰੋ) ਬੱਚਿਆ ਦੇ ਮਿਾਪਆਂ ਲਈ ਉਹਨਾਂ ਦੀ ਔਲਾਦ ਦੀ ਤੰਦਰੁਸਤੀ ਅਤੇ

ਕਾਮਯਾਬੀ ਸਭ ਤੋਂ ਮਹੱਤਵ ਪੂਰਨ ਹੁੰਦੇ ਹਨ। ਪ੍ਰੰਤੂ ਜੇ ਕੋਈ ਬੱਚਾ ਇਹੋ ਜਿਹੀ ਬਿਮਾਰੀ ਦਾ ਸ਼ਿਕਾਰ ਹੋ ਜਾਵੇ ਜਿਸ ਦਾ

ਇਲਾਜ ਲੱਭਣ ਲਈ ਲੱਖਾਂ ਡਾਲਰਾਂ ਦੀ ਲੋੜ ਹੋਵੇ ਤਾਂ ਉਸ ਪ੍ਰੀਵਾਰ ਉੱਪਰ ਇਹੋ ਜਿਹੇ ਕਹਿਰ ਦਾ ਕੀ ਪ੍ਰ੍ਰਭਾਵ ਹੋਵੇਗਾ,

ਇਹ ਜਾਨਣਾ ਬਹੁਤ ਮੁਸ਼ਕਲ ਹੈ।ਸਾਡੀ ਕਮਿੳਿੂਨਟੀ ਦਾ ਬਹੁਤ ਹੀ ਸਤਿਕਾਰ ਯੋਗ ਗਿੱਲ ਪ੍ਰੀਵਾਰ ਜਿਸ ਤਰ੍ਹਾਂ ਇਸ

ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ ਉਹ ਸਾਡੇ ਸਭ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ।

ਸਰ੍ਹੀ ਨਿਵਾਸੀ ਡਾਕਟਰ ਸਟਾਲਿਨਜੀਤ ਸਿੰਘ ਗਿੱਲ ਅਤੇ ਡਾਕਟਰ ਨਵਪਰੀਤ ਕੌਰ ਗਿੱਲ ਹੁਰਾਂ ਦਾ ਤਿੰਨ ਸਾਲ ਦਾ ਬੱਚਾ

ਗੁਰਮੋਹ ਗਿੱਲ ਸਿਰਫ ਸਾਡੀ ਕਿਮੳਿੂਨਟੀ ਲਈ ਹੀ ਨਹੀਂ ਬਲਿਕ ਮੇਨਸਟਰੀਮ ਕਮਿਊਨਟੀ ਲਈ ਭੀ ਇੱਕ 'ਉਮੀਦ ਦੀ

ਕਿਰਨ' ਬਣ ਗਿਆ ਹੈ। ਪਹਿਲੀ ਅਗਸਤ ਨੂੰ ਜੋ ਸਫਰ ਗੁਰਮੋਹ ਦੇ ਪਰਿਵਾਰ ਨੇ ਵੈਨਕੋਵਰ ਤੋਂ ਮੰਟਰੀਆਲ, ਔਟਾਵਾ

ਅਤੇ ਟਰੌੰਟੋ ਤੱਕ ਸ਼ੁਰੂ ਕੀਤਾ ਸੀ ਉਸ ਦਾ ਨਾਂ ਭੀ ਉਹਨਾਂ ਨੇ 'ਉਮੀਦਾਂ ਦਾ ਸਫਰ' ਰੱਖਿਆ ਸੀ। ਗੁਰਮੋਹ ਦੇ ਪਿਤਾ

ਸਟਾਲਨਜੀਤ ਸਿੰਘ ਗਿੱਲ ਦੱਸਦੇ ਹਨ ਕਿ ਰਾਸਤੇ ਵਿਚ ਹਰ ਸ਼ਹਿਰ ਅਤੇ ਕਮਿੳਿੂਨਟੀ ਵਲੋਂ ਉਹਨਾਂ ਨੂੰ ਬਹੁਤ ਹੀ ਭਰਵਾਂ

ਹੁੰਗਾਰਾ ਮਿਲਿਆ,ਨਾਲ ਹੀ ਉਹਨਾਂ ਨੇ ਦੱਸਿਆ ਕਿ 'ਮਿਗੱਲ ਯੂਨੀਵਰਸਟੀ' ਦੀ ਮੈਡੀਕਲ ਟੀਮ ,ਬਰਕਲੇ ਯੂਨੀਵਰਸਟੀ

ਦੀ ਟੀਮ ਅਤੇ ਕਾਫੀ ਹੋਰ ਯੂਨੀਵਰਸਟੀਆਂ, ਏਜੰਸੀਆਂ ਅਤੇ ਹੈਲਥ ਕੈਨੇਡਾ ਵਲੋਂ ਇਸ ਨਾਂ ਮੁਰਾਦ ਬਿਮਾਰੀ ਇਲਾਜ

ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਇਸ ਬਿਮਾਰੀ ਦਾ ਇਲਾਜ਼ ਲੱਭਣ ਲਈ ਉਹ ਬਹੁੁਤ ਆਸ਼ਾਵਾਦੀ

ਹਨ।ਇਹ ਇਲਾਜ ਇਕੱਲੇ ਗੁਰਮੋਹ ਲਈ ਹੀ ਨਹੀਂ ਬਲਿਕ ਉਸ ਵਰਗੇ ਹਜਾਰਾਂ ਬਿੱਚਆਂ ਲਈ ਭੀ ਇੱਕ 'ਉਮੀਦ ਦੀ

ਕਿਰਨ' ਹੋਵੇਗਾ।ਸਾਡੀ ਵਿਾਹਗੁਰੂ ਅੱਗੇ ਅਰਦਾਸ ਹੈ ਕਿ ਛੇਤੀ ਹੀ ਉਹਨਾਂ ਨੂੰ ਇਸ ਸ਼ੁਭ ਕਾਰਜ ਵਿਚ ਸਫਲਤਾ ਮਿਲੇ।

ਇਸ ਬਿਮਾਰੀ ਦਾ ਇਲਾਜ ਲੱਭਣ ਲਈ ਕਾਫੀ ਧੰਨ ਰਾਸ਼ੀ ਦੀ ਲੋੜ ਹੈ।ਗਿੱਲ ਪਿਰਵਾਰ ਅਤੇ ਕਿਮੳਿੂਨਟੀ ਦੇ

ਉਪਰਾਲਿਆਂ ਨਾਲ ਕਾਫੀ ਧੰਨ ਰਾਸ਼ੀ ਇਕੱਠੀ ਹੋ ਗਈ ਹੈ ਇਸ ਸਬੰਧ ਵਿੱਚ ਿੰੲੰਡੀਆ ਕਲਚਰਲ ਸੈੰਟਰ ਆਫ ਕੈਨੇਡਾ

ਗੁਰਦਵਾਰਾ ਨਾਨਕ ਨਿਵਾਸ ,8600 #5 ਰੋਡ ਰਿਚਮੰਡ,ਬੀ.ਸੀ. ,ਕੈਨੇਡਾ ਵਲੋਂ ਭੀ ਉਪਰਾਲਾ ਕੀਤਾ ਗਿਆ ।ਕੁਝ

ਹਫਿਤਆਂ ਵਿੱਚ ਹੀ ਸੰਗਤਾਂ ਅਤੇ ਵੱਖਰੇ ਵੱਖਰੇ ਵਿਆਹਾਂ ਅਤੇ ਹੋਰ ਫੰਕਸ਼ਨਾਂ ਵਿਚ ਆਏ ਹੋਏ ਦਾਨੀ ਸ਼ਰਧਾਲੂੂਆਂ ਦੀ

ਮਦਦ ਨਾਲ ਇਸ ਗੁਰੂੂ ਘਰ ਵਿਖੇ $125,000 ਇਕੱਠੇ ਹੋ ਗਏ। ।ਸੰਗਤਾਂ ਵਲੋਂ ਸਾਨੂੰ ਬਹੁਤ ਹੀ ਭਰਵਾਂ ਹੁੰਗਾਰਾ

ਮਿਲਿਆ ਹੈ ਇਸ ਲਈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸਾਰੇ ਦਾਨੀਆਂ ਦੀ ਬਹੁਤ ਧੰਨਵਾਦੀ ਹੈ।ਬੀ.ਸੀ. ਦੀ ਸਰਕਾਰ ਨੇ

ਭੀ ਇਸ ਲਈ ਬਹੁਤ ਯੋਗਦਾਨ ਪਿਾੲਆ ਹੈ।

28 ਅਕਤੂਬਰ,ਦਿਨ ਬੁੱਧਵਾਰ ਨੂੰ ਗੁਰਦਵਾਰਾ ਨਾਨਕ ਨਿਵਾਸ ਵਿਖੇ ਇਕ ਵਿਸ਼ੇਸ਼ ਫੰਕਸ਼ਨ ਕੀਤਾ ਗਿਆ ਜਿਸ ਵਿਚ

ਗੁਰਮੋਹ ਗਿੱਲ ਦਾ ਪ੍ਰੀਵਾਰ, ਮਿਗੱਲ ਯੂਨਿਵਰਸਟੀ ਤੋਂ ਪਿ੍ਰਸੱਧ ਨਿਊਰੌਲਿੋਜਸਟ ਡਾਕਟਰ ਐਡਵਾਰਡ ਫੌਨ, ਮਿਗੱਲੱ

ਯੂੂਨੀਵਰਸਟੀ ਦੇ ਦਾਨ ਵਿਭਾਗ ਦੀ ਇਨਚਾਰਜ ਵੈੰਡੀ ਸਕੁਲਿਨਕ ,ਬੀ.ਸੀ. ਦੇ ਸਾਬਕਾ ਸਿਹਤ ਮੰਤਰੀ ਰਵੀ ਕਾਹਲੋਂ

,ਸੈਨੇਟਰ ਬਲਤੇੇਜ ਸਿੰਘ ਢਿੱਲੋਂ , ਪ੍ਰਿੋਵੰਸ਼ਲ ਹੈਲਥ ਸਰਿਵਸਜ ਅਥੌੌਰਿਟੀ ਤੋ ਚੀਫ ਜੀਮਿੌਨਕ ਅਫਸਰ ਫੇਡੇਰੀਕਾ ਡੀ

ਪਾਲਮਾਂ,ਰਿਚਮੰਡ ਦੇ ਐਮ.ਐਲ .ਏ .ਸਟੀਵ ਕੂਨਰ ਗੁਰੁਮੋਹ ਗਿੱਲ ਦਾ ਪਿਤਾ ਸਟਾਲਿਨਜੀਤ ਸਿੰਘ ਗਿੱਲ, ਮੰਮੀ

ਨਵਦੀਪ ਕੌਰ ਗਿੱਲ ,ਦਾਦਾ ਜੀ ਦਾਦੀ ਜੀ -ਅਤੇ ਕੁਝ ਮੀਡੀਆਂ ਦੇ ਨਮਿਾੲੰਦੇ , ਗੁਰੂ ਘਰ ਦੀ ਪ੍ਰਬੰਧਕ ਕਮੇਟੀ,

ਸੇਵਾਦਾਰ ਅਤੇ ਹੋਰ ਕਾਫੀ ਪਤਵੰਤੇ ਸੱਜਣ ਅਤੇ ਬੀਬੀਆ ਇਸ ਸ਼ੁਭ ਅਵਸਰ ਤੇ ਹਾਜਰ ਹੋਏ।ਗੁਰਦਵਾਰਾ ਪ੍ਰਬੰਧਕ

ਕਮੇਟੀ ਵਲੋਂ ਪ੍ਰਧਾਨ ਮੋਹਣ ਸਿੰਘ ਸੰਧੂ ਅਤੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਸਭ ਦਾ ਨਿੱਘਾ ਸਵਾਗਤ ਕੀਤਾ।ਸੰਘੇੜਾ

ਨੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਜਾਣਕਾਰੀ ਦਿੱਤੀ।ਇਸ ਦੇ ਨਾਲ ਹੀ ਉਹਨਾਂ ਨੇ ਜੋ ਸੱਜਣ ਅਤੇ ਬੀਬੀਆਂ ਦਾਨ ਵਾਲੇ

ਡੈਸਕ ਵਿਖੇ ਸੇਵਾ ਨਿਭਾ ਰਹੇ ਸਨ ਉਹਨਾਂ ਵਾਰੇ ਜਾਣਕਾਰੀ ਿੱਦੱਤੀ ਅਤੇ ਸਭ ਦਾ ਧੰਨਵਾਦ ਕੀਤਾ।

ਸੰਧੂੂ ਅਤੇ ਸੰਘੇੜਾ ਦੇ ਨਾਲ ਗੁਰੂੂ ਘਰ ਦੀ ਸੁਸਾਾੲਟੀ ਦੇ ਚੇਅਰਪਰਸਨ ਬੀਬੀ ਕਸ਼ਮੀਰ ਕੋਰ ਜੌਹਲ ਨੇ ਡਾਕਟਰ

ਐਡਵਾਰਡ ਫੌੋਨ ਨੂੰ ਗੁਰਦਵਾਰਾ ਸਾਹਿਬ ਵਲੋਂ $125,000 ਦਾ ਚੈੱਕ ਭੇਟ ਕੀਤਾ।ਇਸ ਉਪਰੰਤ ਡਾਕਟਰ ਐਡਵਰਡ ਫੌੋਨ

ਨੇ ਮਿਗੱਲ ਯੂਨੀਵਰਸਟੀ ਵਿਖੇ ਇਹਨਾਂ ਨਾਮੁਰਾਦ ਰੋਗਾਂ ਦੇ ਇਲਾਜ ਲਈ ਹੋ ਰਹੀ ਖੋਜ ਵਾਰੇ ਸੰਗਤਾਂ ਨਾਲ ਸਾਂਝ ਪਾਈ

ਅਤੇ ਗੁਰਦਵਾਰਾ ਨਾਨਕ ਨਿਵਾਸ ਦੇ ਪ੍ਰਬੰਧਕਾਂ ਅਤੇ ਸੰਗਤ ਦਾ ਇਸ ਵੱਡੀ ਧੰਨ ਰਾਸ਼ੀ ਲਈ ਧੰਨਵਾਦ ਕੀਤਾ।ਇਸ ਸਮੇਂ

ਰਵੀ ਕਾਹਲੋਂ, ਸੈਨੇਟਰ ਬਲਤੇਜ ਸਿੰਘ ਢਿੱਲੋਂ, ਸਟੀਵ ਕੂਨਰ ਅਤੇ ਫੈੈਡਰੀਕਾ ਡੀ ਪਾਲਮਾਂ ਨੇ ਭੀ ਸੰਗਤਾਂ ਨਾਲ ਆਪਣੇ

ਵਿਚਾਰ ਸਾਂਝੇ ਕੀਤੇ।ਅਖੀਰ ਵਿੱਚ ਬਲਵੰਤ ਸਿੰਘ ਸੰਘੇੜਾ ਨੇ ਖਾਸ ਮਹਿਮਾਨਾਂ, ਮੀਡੀਆ, ਸੇਵਾਦਾਰਾਂ ਅਤੇ ਸਭ ਅਏ

ਹੋਏ ਸੱਜਣਾਂ ਅਤੇ ਬੀਬੀਆਂ ਦਾ ਧੰਨਵਾਦ ਕੀਤਾ। ਇਸ ਉਪਰੰਤ ਸਭ ਨੇ ਸਮੋਸੇ, ਪਕੌੜੇ,ਪੇਸਟਰੀ , ਕੇਕ ,ਚਾਹ ਅਤੇ

ਕੌਫੀ ਅਿਾਦ ਦਾ ਆਨੰਦ ਮਿਾਣਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp