Ad-Time-For-Vacation.png

International

ਸਿਆਟਲ ‘ਚ ਸਿੱਖ ਵਿਦਵਾਨ ਸੁਖਪਾਲ ਸਿੰਘ ਧਨੋਆ ਦਾ ਨਿੱਘਾ ਸਵਾਗਤ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਮਾਝੇ ਦੀ ਤਹਿਸੀਲ ਪੱਟੀ ਦੇ ਜੰਮਪਲ ਸਿੱਖ ਬੁੱਧੀਜੀਵੀ ਸੁਖਪਾਲ ਸਿੰਘ ਧਨੋਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਸਟਰ ਤੇ ਪੀ. ਐਚ. ਡੀ. ਕਰਨ

Read More »
International

ਸਿਆਟਲ ਵਿਰਾਸਤ ਮੇਲੇ ਦੇ ਮਹਿਮਾਨਾਂ ਤੇ ਸਪਾਂਸਰਾਂ ਦਾ ਧੰਨਵਾਦ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਬੱ ਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਵਿਰਸੇ ਤੇ ਸੱ ਭਿਆਚਾਰ ਨਾਲ ਜੋੜਨ ਤੇ ਉਤਸ਼ਾਹਿਤ ਕਰਨ ਲਈ ਸਿਆਟਲ ਵਿਰਾਸਤ ਮੇਲਾ ਕਰਵਾਇਆ ਗਿਆ, ਜੋ

Read More »

ਦੂਜਾ ਲਾਹੌਰ ਸਾਜਿਸ਼ ਕੇਸ ਸ਼ਤਾਬਦੀ ਸਮਾਗਮ ਨੇ ਗੁ. ਸਿੰਘ ਸਭਾ ਰੈਂਟਨ (ਸਿਆਟਲ) ਵਿਖੇ ਆਪਣੀ ਅਮਿੱਟ ਛਾਪ ਛੱਡੀ

ਸਿਆਟਲ (ਅਵਤਾਰ ਸਿੰਘ ਆਦਮਪੁਰੀ):ਬੀਤੇ ਦਿਨੀ 12 ਜੂਨ ਨੂੰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕਨੇਡਾ ਦੇ ਨਿੱਘੇ ਸਹਿਯੋਗ ਨਾਲ ਗੁ. ਸਿੰਘ ਸਭਾ ਰੈਂਟਨ (ਸਿਆਟਲ) ਵਿਖੇ ਇਕ ਵੱਡਾ

Read More »

ਅਮਰੀਕਾ ‘ਚ ਹਮਲੇ ਦੀ ਇਮਲਾਮਿਕ ਸਟੇਟ ਨੇ ਲਈ ਜ਼ਿੰਮੇਵਾਰੀ

ਕਾਇਰਾ: ਅਮਰੀਕਾ ਦੇ ਸਮਲਿੰਗੀ ਨਾਈਟ ਕਲੱਬ ‘ਤੇ ਹਮਲੇ ਦੀ ਜ਼ਿੰਮੇਵਾਰੀ ਖ਼ਤਰਨਾਕ ਅੱਤਵਾਦੀ ਜਥੇਬੰਦੀ ਇਮਲਾਮਿਕ ਸਟੇਟ ਨੇ ਲਈ ਹੈ। ਅਲਬਯਾਨ ਰੇਡੀਓ ‘ਤੇ ਜਥੇਬੰਦੀ ਨੇ ਜ਼ਿੰਮੇਵਾਰੀ ਲੈਂਦਿਆਂ

Read More »

ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਕਾਰ ਤਕਰਾਰ

ਨਵੀਂ ਦਿੱਲੀ:-ਪਿਛਲੇ ਵੀਰਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਯੈਂਗਤਸੇ ਇਲਾਕੇ ‘ਚ ਅਸਲ ਕੰਟਰੋਲ ਰੇਖਾ ‘ਤੇ ‘ਸ਼ੰਕਰ ਟਿਕਰੀ’ ‘ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਕਾਰ ਤਕਰਾਰ ਵੀ ਹੋਈ

Read More »

ਐਨਐਸਜੀ ਵਿੱਚ ਭਾਰਤ ਦੇ ਦਾਖ਼ਲੇ ਨਾਲ ਹਿੱਲ ਜਾਵੇਗਾ ਦੱਖਣੀ ਏਸ਼ੀਆ ਸ਼ਕਤੀ ਸੰਤੁਲਨ: ਚੀਨ

ਪੇਇਚਿੰਗ, :-ਪਰਮਾਣੂ ਸਪਲਾਈ ਸਮੂਹ (ਐਨਐਸਜੀ) ਵਿੱਚ ਭਾਰਤ ਦੇ ਦਾਖਲੇ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਂਦਿਆਂ ਚੀਨ ਦੇ ਸਰਕਾਰੀ ਮੀਡੀਆ ਨੇ ਅੱਜ ਕਿਹਾ ਹੈ ਕਿ ਐਨਐਸਜੀ ਵਿੱਚ ਭਾਰਤ

Read More »

ਕੈਲੀਫੋਰਨੀਆ ਦੇ ਮੋਡੈਸਟੋ ਪੁਲਿਸ ਵਿਭਾਗ ‘ਚ ਪਹਿਲੀ ਵਾਰ ਸਿੱਖ ਬਣਿਆ ਪੁਲਿਸ ਅਫਸਰ

ਸਾਨ ਫ੍ਰਾਂਸਿਸਕੋ, (ਏਜੰਸੀ)-ਅਮਰੀਕਾ ਦੇ ਕੈਲੀਫੋਰਨੀਆ ਦੇ ਮੋਡੈਸਟੋ ਪੁਲਿਸ ਵਿਭਾਗ ਵਿਚ ਪਹਿਲੀ ਵਾਰ ਇਕ 28 ਸਾਲਾ ਸਿੱਖ ਵਰਿੰਦਰ ਖੁਣਖੁਣ ਪੁਲਿਸ ਅਫਸਰ ਬਣਿਆ ਹੈ, ਜੋ ਕਿ ਇਥੇ

Read More »

ਸਿਆਟਲ ‘ਚ ਸਮਾਜ ਸੇਵੀ ਪ੍ਰੀਤਮ ਸਿੰਘ ਸ਼ਾਹ ਦਾ ਸਵਾਗਤ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਦੇ ਜੰਮਪਲ ਸਮਾਜ ਸੇਵੀ ਪ੍ਰੀਤਮ ਸਿੰਘ ਸ਼ਾਹ ਦਾ ਸਿਆਟਲ ਪਹੁੰਚਣ ‘ਤੇ ਸਵਾਗਤ ਕੀਤਾ ਗਿਆ। ਛੰਦਬੰਦੀ ਦੇ ਮਾਹਰ ਤੇ

Read More »

ਅਸਟਰੀਆ ਦੀ 1649 ਫੁੱਟ ਉੱਚੀ ਪਹਾੜੀ ‘ਤੇ ਸਥਾਪਿਤ ਕੀਤਾ ਗਿਆ ੴ’ਇੱਕ ਓਅੰਕਾਰ’

ਹਮਬਰਗ, (ਅਮਰਜੀਤ ਸਿੰਘ ਸਿੱਧੂ)-ਅਸਟਰੀਆ ਦੇ ਸ਼ਹਿਰ ਰੱਤਨਮਾਨਰ ਦੀ 1649 ਫੁੱਟ ਉੱਚੀ ਪਹਾੜੀ ‘ਤੇ ਜਿਥੇ ਸੰਸਾਰ ਦੇ ਬਹੁਤ ਸਾਰੇ ਧਰਮਾਂ ਦੇ ਧਾਰਮਿਕ ਚਿੰਨ੍ਹ ਲਗਾਏ ਗਏ ਹਨ,

Read More »
International

ਜੂਨ 1984 ਘੱਲੂਘਾਰੇ ਦੀ 32ਵੀਂ ਵਰ੍ਹੇਗੰਢ ਮੌਕੇ ਲੰਡਨ ‘ਚ ਭਾਰੀ ਰੋਸ ਮੁਜ਼ਾਹਰਾ

ਲੰਡਨ, 5 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜੂਨ 1984 ‘ਚ ਭਾਰਤ ਸਰਕਾਰ ਦੀ ਹਦਾਇਤ ‘ਤੇ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਕੀਤੇ ਹਮਲੇ ਦੇ

Read More »
International

ਸਿਆਟਲ ਵਿੱਚ ਸਹੀਦ ਦਿਲਾਵਰ ਸਿੰਘ ਦੀ ਮਾਤਾ ਜੀ ਦਾ ਸਨਮਾਨ

ਸਿਆਟਲ:-( ਅਵਤਾਰ ਸਿੰਘ ਆਦਮਪੁਰੀ) ਸੋਮਵਾਰ 6 ਜੂਨ 2016 ਨੂੰ ਸ਼ਹੀਦ ਭਾੲੀ ਦਿਲਾਵਰ ਸਿੰਘ ਦੇ ਮਾਤਾ ਸੁਰਜੀਤ ਕੌਰ ਜੀ ਗੁਰਦੁਆਰਾ ਸਿੰਘ ਸਭਾ ਰੈਂਟਨ (ਸਿਆਟਲ) ਯੂ ਐਸ

Read More »
matrimonail-ads
Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.