
Cyclone Michaung: ਤੇਜ਼ੀ ਨਾਲ ਵੱਧ ਰਿਹੈ ਚੱਕਰਵਾਤੀ ਤੂਫਾਨ; 100 ਕਿਲੋਮੀਟਰ ਦੀ ਰਫਤਾਰ ਨਾਲ ਚੱਲੇਗੀ ਹਵਾ, ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ
ਜਾਗਰਣ ਪੱਤਰ ਪ੍ਰੇਰਕ, ਅੰਗੂਲ: ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਬੰਗਾਲ ਦੀ ਦੱਖਣੀ ਪੱਛਮੀ ਖਾੜੀ ‘ਤੇ ਬਣਿਆ ਡੂੰਘਾ ਦਬਾਅ ਚੱਕਰਵਾਤੀ ਤੂਫਾਨ ਮਿਚੌਂਗ ‘ਚ ਬਦਲ













