Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

AISRO CANADA ਵਲੋਂ ਕੀਤਾ ਜਾਵੇਗਾ ਰੋਸ ਮਜਾਹਰਾ

By Admin Published 1 min read

ਸਰੀ:-ਭਾਰਤ ਵਿੱਚ ਸੋਧ ਕੀਤੇ ਗਏ ਅਨੂਸੁਚਿਤ ਜਾਤੀ ਤੇ ਅਨੂਸੁਚਿਤ ਜਨ ਜਾਤੀ ਅਤਿਆਚਾਰ ੲੈਕਟ 1989 ਦੇ ਖਿਲਾਫ
Ambedkar International Social Reform Organization Reg. ( AISRO) Canada ਵਲੋਂ Sunday,, ਅਪਰਲਿ 01, 2018 ਨੂੰ 04:00 – 06:00 PM Surrey ਦੇ Holland Park ਵਿੱਚ ਸ਼ਾਤੀ ਪੁਰਵਿਕ ਆਪਣਾ ਰੋਸ ਮੁਜਾਹਰਾ ਕੀਤਾ ਜਾਵੇਗਾ। ਜਿਕਰਯੋਗ ਹੈ ਇੱਕ ਪਾਸੇ ਤਾਂ ਭਾਰਤ ਵਿੱਚ ਦਲਿਤਾਂ ੳਪਰ ਹੋ ਰਹੇ ਅਤਿਆਚਾਰਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਦੁਜੇ ਪਾਸੇ ਉਸ ਹੀ ਐਕਟ ਨੂੰ ਹਟਾ ਦਿੱਤਾ ਗਿਆ ਜਿਸ ਵਿੱਚ ਇਹਨਾਂ ਵਰਗਾਂ ਨੂੰ ਅਤਿਆਚਾਰਾਂ ਦੇ ਖਿਲਾਫ ਕਾਨੂੰਨੀ ਤੌਰ ਤੇ ਰਾਹਤ ਦਿੱਤੀ ਗਈ ਸੀ।
AISRO Canada, ਵਲੋਂ. Metro Vancouver ਦੀਆਂ ਸਾਰੀਆਂ ਜਥੇਵੰਧੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਊ ਮਿਲਜੁਲ ਕੇ ਸਦੀਆਂ ਤੋਂ ਲਤਾੜੇ ਗਰੀਬ ,ਮਜਬੂਰ ਅਤੇ ਬੇਬਸ ਲੋਕਾਂ ਨੂੰ ਨਿਆਂ ਦਿਵਾਉਣ ਲਈ ਭਾਰਤ ਸਰਕਾਰ ਨੂੰ ਇਸ ਮਹਤਵ ਪੂਰਣ ੲੈਕਟ ਵਿੱਚ ਕੀਤੀ ਸੋਧ ਨੂੰ ਵਾਪਿਸ ਲੈਣ ਲਈ ਮੰਗ ਕਰੀਏ।
Ratan Paul Media coordinator Aisro Canada 778-772-2101

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp