ਬਲੀਆ:-ਇੱਥੋਂ ਦੇ ਮੁਲਾਇਮ ਨਗਰ ਇਲਾਕੇ ਵਿੱਚ ਇਕ ਪ੍ਰਾਈਵੇਟ ਬੈਂਕ ਦੀ ਜਾਅਲੀ ਸ਼ਾਖਾ ਚਲਾ ਰਹੇ ਇਕ ਵਿਅਕਤੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਲਾ ਪੁਲੀਸ ਮੁਖੀ ਐਸਪੀ ਗਾਂਗੁਲੀ ਨੇ ਦੱਸਿਆ ਕਿ ਜਾਅਲੀ ਬੈਂਕ ਸ਼ਾਖਾ ਬਾਰੇ ਰਿਪੋਰਟਾਂ ਮਿਲਣ ਤੋਂ ਬਾਅਦ ਵਾਰਾਣਸੀ ਤੇ ਦਿੱਲੀ ਤੋਂ ਕਰਨਾਟਕ ਬੈਂਕ ਲਿਮਟਿਡ ਦੇ ਅਧਿਕਾਰੀ ਇੱਥੇ ਆਏ ਤੇ ਉਨ੍ਹਾਂ ਦੀ ਰਿਪੋਰਟ ਦੇ ਆਧਾਰ ‘ਤੇ ਵਿਨੋਦ ਕੁਮਾਰ ਕਾਂਬਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ 1.37 ਲੱਖ ਰੁਪਏ ਨਕਦ, ਤਿੰਨ ਕੰਪਿੳੂਟਰ, ਇਕ ਲੈਪਟਾਪ, ਦੋ ਮੋਬਾਈਲ ਫੋਨ, ਪ੍ਰਿੰਟਰ, ਕੁਝ ਬੈਂਕ ਪਾਸਬੁੱਕ ਆਦਿ ਬਰਾਮਦ ਹੋਈਆਂ ਹਨ।
ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ
ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ


