Skip to content
Thursday, November 26, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

5 ਲੱਖ ਜਾਂ10 ਲੱਖ ਨਹੀਂ, ਇਸ ਝੋਟੇ ਦੀ ਹੈ ਕੀਮਤ 21 ਕਰੋੜ

By Admin Published 2 min read

ਆਪਣੇ ਸ਼ੌਕ ਨੂੰ ਪੂਰਾ ਕਰਨ ਵਿੱਚ ਇਨਸਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਹਰਿਆਣਾ ‘ਚ ਦੇਖਣ ਨੂੰ ਮਿਲਿਆ ਹੈ। ਜਿੱਥੇ ਆਪਣੇ ਹੱਥੀਂ ਲਾਡਾਂ ਤੇ ਪਿਆਰ ਨਾਲ ਪਾਲੇ ਇੱਕ ਝੋਟੇ ਨੂੰ ਉਸ ਦਾ ਮਾਲਕ ਹਰ ਰੋਜ਼ ਸ਼ਾਮ ਨੂੰ ਅੰਗਰੇਜੀ ਦਾਰੂ ਪਿਲਾਉਂਦਾ ਹੈ। ਐਨਾ ਹੀ ਨਹੀਂ, ਝੋਟੇ ਦੀ ਖਾਸ ਗੱਲ ਇਹ ਹੈ ਕਿ ਹਰ ਸਾਲ ਕਰੀਬ ਇੱਕ ਕਰੋੜ ਰੁਪਏ ਦਾ ਉਸਦਾ ਸਪਰਮ ਵਿਕਦਾ ਹੈ। ਇਸ ਝੋਟੇ ਨੂੰ ਭਾਰਤ ਦਾ ਸਭ ਤੋਂ ਕੀਮਤੀ ਝੋਟਾ ਵੀ ਦੱਸਿਆ ਜਾਂਦਾ ਹੈ। ਕਰੀਬ 8 ਸਾਲ ਦੀ ਉਮਰ ‘ਚ ਇਸ ਝੋਟੇ ਦਾ ਕੱਦ 6 ਫੁੱਟ ਤੇ ਇਸਦਾ ਭਾਰ ਇੱਕ ਟਨ ਸੀ।ਝੋਟੇ ਦੀ ਕੀਮਤ ਕਰੀਬ 21 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹੈਰਨੀ ਦੀ ਗੱਲ ਇਹ ਹੈ ਕਿ ਇਹ ਝੋਟਾ ਹਰ ਰੋਜ਼ ਸ਼ਾਮ ਨੂੰ ਸ਼ਰਾਬ ਪੀਂਦਾ ਹੈ। ਸੋਸ਼ਲ ਮੀਡਿਆ ਉੱਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਝੋਟੇ ਨੂੰ ਸ਼ਰਾਬ ਪੀਂਦੇ ਹੋਏ ਵੇਖਿਆ ਜਾ ਸਕਦਾ ਹੈ।ਝੋਟੇ ਦੇ ਮਾਲਿਕ ਦਾ ਕਹਿਣਾ ਹੈ ਕਿ ਉਹ ਆਪਣੇ ਝੋਟੇ ਨੂੰ ਸ਼ਰਾਬ ਪਿਲਾਕੇ ਕਾਫ਼ੀ ਖੁਸ਼ ਹੁੰਦਾ ਹੈ। ਸੋਸ਼ਲ ਮੀਡਿਆ ਉੱਤੇ ਲੋਕ ਇਸ ਝੋਟੇ ਉੱਤੇ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਕਈ ਲੋਕਾਂ ਇਹ ਜਾਨਣਾ ਚਾਹੁੰਦੇ ਹਨ ਕਿ ਝੋਟੇ ਨੂੰ ਸ਼ਰਾਬ ਪੀਣ ਦੀ ਭੈੜੀ ਆਦਤ ਕਿਵੇਂ ਲੱਗੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp