ਨਵੀਂ ਦਿੱਲੀ, : ਰਿਓ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਇੱਕ ਹੋਰ ਝਟਕਾ ਲੱਗਾ ਹੈ। 200 ਮੀਟਰ ਦੌੜ ਵਿੱਚ ਕੁਆਲੀਫਾਈ ਕਰਨ ਵਾਲਾ ਧਰਮਬੀਰ ਸਿੰਘ ਡੋਪ ਟੈਸਟ ਵਿੱਚ ਫੇਲ੍ਹ ਹੋ ਗਿਆ ਹੈ। ਇਸ ਕਾਰਨ ਉਹ ਮੰਗਲਵਾਰ ਨੂੰ ਰਿਓ ਨਹੀਂ ਜਾ ਸਕਿਆ। ਇਸ ਤੋਂ ਪਹਿਲਾਂ ਸ਼ਾਟਪੁਟ ਇੰਦਰਜੀਤ ਸਿੰਘ ਅਤੇ ਨਰਸਿੰਘ ਪਹਿਲਾਂ ਹੀ ਡੋਪ ਟੈਸਟ ਵਿੱਚ ਪਾਜ਼ੀਟਿਵ ਪਾਏ ਗਏ ਸਨ। ਬੰਗਲੁਰੂ ਵਿੱਚ ਹੋਏ ਇੰਡੀਅਨ ਗ੍ਰਾਂ ਪ੍ਰੀ ਅਥਲੈਟਿਕਸ ਇਵੈਂਟ ਵਿੱਚ ਧਰਮਬੀਰ ਨੇ 20.50 ਸਕਿੰਟ ਦੇ ਓਲੰਪਿਕ ਮਾਰਕ ਨੂੰ 20.45 ਸਕਿੰਟ ਵਿੱਚ ਪੂਰਾ ਕਰ ਲਿਆ ਸੀ ।

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ
ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ




