Ad-Time-For-Vacation.png

May 26, 2017

India

ਕੈਨੇਡਾ ਦੀ 150ਵੀਂ ਵਰੇਗੰਢ ਦੇ ਜਸ਼ਨਾਂ ਮੌਕੇ ਕੌਮੀ ਪਾਰਕਾਂ ‘ਚ ਹੋਵੇਗਾ ਦਾਖ਼ਲਾ ਮੁਫ਼ਤ

ਪਾਰਕਸ ਕੈਨੇਡਾ ਨੇ 2017 ਵਿਜ਼ਟਰ ਸੈਸ਼ਨ ਲਈ ਨਵਾਂ ਮੋਬਾਈਲ ਐਪ ਲਾਂਚ ਕੀਤਾ ਔਟਵਾ,: ਲਿਬਰਲ ਸਰਕਾਰ ਨੇ ਕੈਨੇਡਾ ਦੀ 150 ਵਰ•ੇਗੰਢ ਮੌਕੇ ਕੌਮੀ ਪਾਰਕਾਂ ‘ਚ ਦਾਖ਼ਲੇ

Read More »

ਕਸ਼ਮੀਰ ਦੇ ਕ੍ਰਿਕਟ ਖਿਡਾਰੀਆਂ ਨੇ ਨਹਂਿ ਗਾਇਆ ਭਾਰਤ ਦਾ ਕੌਮੀ ਤਰਾਨਾ

ਸ੍ਰੀਨਗਰ,: ਦਖਣੀ ਕਸ਼ਮੀਰ ਦੇ ਪੁਲਵਾਮਾ ਕਸਬੇ ਵਿਚ ਇਕ ਕ੍ਰਿਕਟ ਮੈਚ ਤੋਂ ਪਹਿਲਾਂ ਮਕਬੂਜ਼ਾ ਕਸ਼ਮੀਰ ਦਾ ਤਰਾਨਾ ਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਕਬਜ਼ੇ

Read More »
India

‘ਪਥਰਾਅ ਕਰਨ ਵਾਲਿਆਂ ਦੀ ਬਜਾਏ ਲੇਖਿਕਾ ਅਰੁੰਧਾਤੀ ਰਾਏ ਨੂੰ ਫ਼ੌਜ ਦੀ ਜੀਪ ਨਾਲ ਬੰਨ੍ਹੋ’:ਭਾਜਪਾ ਆਗੂ

ਨਵੀਂ ਦਿੱਲੀ,: ਭਾਜਪਾ ਦੇ ਐਮ.ਪੀ. ਅਤੇ ਫ਼ਿਲਮ ਅਦਾਕਾਰ ਪਰੇਸ਼ ਰਾਵਲ ਨੇ ਇਕ ਵਿਵਾਦਤ ਟਿਪਣੀ ਕਰਦਿਆਂ ਕਿਹਾ ਕਿ ਕਸ਼ਮੀਰ ਵਿਚ ਪਥਰਾਅ ਕਰਨ ਵਾਲਿਆਂ ਦੀ ਬਜਾਏ ਪ੍ਰਸਿੱਧ

Read More »

ਪ੍ਰੀਤਮ ਸਿੰਘ ਔਲਖ, ਵੈਨਕੂਵਰ, ਸ. ਪੂਰਨ ਸਿੰਘ ਗਿੱਲ ਵੈਨਕੂਵਰ ਲਿਆ ਗਿਆ।

ਇਸ ਇਕੱਤਰਤਾ ’ਚ ਇਟਲੀ ਵਿਚ ਸਿੱਖ ਕਕਾਰ ਕਿਰਪਾਨ ਤੇ ਪਾਬੰਦੀ ਲੱਗਣ ਤੇ ਚਿੰਤਾ ਪ੍ਰਗਟ ਕੀਤੀ ਗਈਅਤੇ ਜਦੋਂ ਕਦੀ ਵੀ ਪੰਥਕ ਮਸਲਾ ਪੈਦਾ ਹੋਵੇ ਉਸ ਵਾਰੇ

Read More »

ਸਮੁੱਚੀਆਂ ਸੰਸਥਾਵਾਂ ਇੱਕਮੁੱਠ – ਲੋਅਰ ਮੇਨਲੈਂਡ ਬੀ.ਸੀ.ਦੀਆਂ ਸਿੱਖ ਸੰਸਥਾਵਾਂ ਵਲੋਂ ਗੁਰਦਵਾਰਿਆਂ ਵਿੱਚ ਹੱੁਲੜ ਬਾਜ਼ੀ ਕਰਨ ਵਾਲਿਆਂ ਦੀ ਨਿਖੇਧੀ

ਸਰੀ:- ਮਿਤੀ 22 ਮਈ 2017 ਦਿਨ ਸੋਮਵਾਰ ਨੂੰ ਲਵਲੀ ਬੈਂਕੁਇਟ ਹਾਲ ਸਰੀ ਬੀ. ਸੀ. ਵਿਖੇ ਲੋਅਰ ਮੇਨਲੈਂਡ ਦੇ ਸਮੁੱਚੇ ਗਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ

Read More »

ਸਿਆਟਲ ਵਿਚ ਭਾਰਤੀ ਕਾਸਲੇਟ ਦਫ਼ਤਰ ਖੋਲ੍ਹਣ ਦੀ ਮੰਗ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਪਿਛਲੇ ਲੰਮੇ ਸਮੇਂ ਤੋਂ ਭਾਰਤੀ ਮੂਲ ਦੇ ਲੋਕਾਂ ਵੱਲੋਂ ਭਾਰਤੀ ਕਾਸਲੇਟ ਦਫ਼ਤਰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੇ ਸਾਲ ਡਿਪਟੀ

Read More »

ਸਿਆਟਲ ਦੇ ਰਜਤ ਚੌਹਾਨ ਨੇ ਪਾਵਰ ਲਿਫਟਿੰਗ ‘ਚ ਕੌਮੀ ਸੋਨ ਤਗਮਾ ਜਿੱਤਿਆ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)- ਅਮਰੀਕਾ ਦੀ ਡਰੱਗ ਟੈਸਟਡ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ‘ਚੋਂ ਸਿਆਟਲ ਦੇ ਉੱਘੇ ਖਿਡਾਰੀ ਰਜਤ ਚੌਹਾਨ ਨੇ ਜੂਨੀਅਰ ਵਰਗ (20-23) ਅਤੇ ਓਪਨ

Read More »

ਗੁਰਸਿੱਖ ਅਥਲੀਟ ਬਣਿਆ ਏਸ਼ੀਆ ਦਾ ਸਭ ਤੋਂ ਤੇਜ਼ ਦੌੜਾਕ

ਚੰਡੀਗੜ੍ਹ: ਨੈਸ਼ਨਲ ਯੂਥ ਅਥਲੈਟਿਕਸ ਚੈਂਪੀਅਨਸ਼ਿਪ ‘ਚੋਂ ਨਵਾਂ ਰਿਕਾਰਡ ਕਾਇਮ ਕਰਨ ਵਾਲੇ ਜਲੰਧਰ ਦੇ ਨਜ਼ਦੀਕ ਪੈਂਦੇ ਪਿੰਡ ਪਤਿਆਲ (ਭੋਗਪੁਰ ) ਦੇ ਗੁਰਸਿੱਖ ਅਥਲੀਟ ਗੁਰਿੰਦਰਬੀਰ ਸਿੰਘ ਨੇ

Read More »

‘ਡ੍ਰੀਮ ਗਰਲ’ ਨੂੰ ਇਹ 3 ਵੱਡੇ ਸਟਾਰਜ਼ ਕਰਦੇ ਸਨ ਪਿਆਰ, ਫਿਰ ਵੀ ਧਰਮਿੰਦਰ ਨਾਲ ਕੀਤਾ ਵਿਆਹ

ਬਾਲੀਵੁੱਡ ਦੀ ‘ਡ੍ਰੀਮ ਗਰਲ’ ਕਹਾਉਣ ਵਾਲੀ ਅਦਾਕਾਰਾ ਹੇਮਾ ਮਾਲਿਨੀ ਅਤੇ ਉਨ੍ਹਾਂ ਦੇ ਪਤੀ ਧਰਮਿੰਦਰ ਨੇ ਹਾਲ ਹੀ ‘ਚ ਆਪਣੇ ਵਿਆਹ ਦੀ 38ਵੀਂ ਵਰ੍ਹੇਗੰਡ ਮਨਾਈ। ਧਰਮਿੰਦਰ-ਹੇਮਾ

Read More »
matrimonail-ads
Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.