Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕਸ਼ਮੀਰ ਲਈ ਇਮੋਸ਼ਨਲ ਹਾਂ, ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ : ਹੁਮਾ ਕੁਰੈਸ਼ੀ

By Admin Published 1 min read

ਹੁਮਾ ਕੁਰੈਸ਼ੀ ਆਪਣੀ ਆਉਣ ਵਾਲੀ ਫਿਲਮ ‘ਦੋਬਾਰਾ : ਸੀ ਯੂਅਰ ਐਵਿਲ’ 2 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ‘ਚ ਉਸ ਦੇ ਭਰਾ ਸਾਕਿਬ ਸਲੀਮ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਇਕ ਅੰਗਰੇਜ਼ੀ ਫਿਲਮ ‘ਤੇ ਬਣਾਈ ਗਈ ਹੈ। ਇਹ ਇਕ ਹਾਰਰ ਫਿਲਮ ਹੈ ਤੇ ਭਰਾ-ਭੈਣ ਦੇ ਰਿਸ਼ਤੇ ‘ਤੇ ਆਧਾਰਿਤ ਹੈ।

ਫਿਲਮ ਦੀ ਪ੍ਰਮੋਸ਼ਨ ਦੌਰਾਨ ਇਕ ਇੰਟਰਵਿਊ ‘ਚ ਹੁਮਾ ਨੇ ਕਿਹਾ, ‘ਮੈਂ ਕਸ਼ਮੀਰ ਲਈ ਬਹੁਤ ਇਮੋਸ਼ਨਲ ਹਾਂ। ਕਸ਼ਮੀਰ ਦੇ ਲੋਕ ਬਹੁਤ ਮੁਸੀਬਤ ‘ਚ ਹਨ ਤੇ ਸਰਕਾਰ ਨੂੰ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ।’

ਹੁਮਾ ਨੇ ਆਪਣੇ ਬਚਪਨ ਦੇ ਤਜਰਬੇ ਨੂੰ ਸ਼ੇਅਰ ਕਰਦਿਆਂ ਕਿਹਾ, ‘ਮੈਂ 6 ਸਾਲ ਦੀ ਉਮਰ ਤੋਂ ਕਸ਼ਮੀਰ ਜਾਂਦੀ ਹਾਂ ਤੇ ਉਥੋਂ ਦਾ ਮਾਹੌਲ ਸ਼ੁਰੂ ਤੋਂ ਖਰਾਬ ਰਿਹਾ ਹੈ। ਮੈਂ ਕਈ ਬੰਬ ਧਮਾਕੇ ਵੀ ਦੇਖੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp