Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਠਗਸ ਆਫ ਹਿੰਦੁਸਤਾਨ’ ਬਾਰੇ ਕੀ ਬੋਲੇ ਆਮਿਰ ?

By Admin Published 1 min read

— ਬਾਲੀਵੁੱਡ ਮਸ਼ਹੂਰ ਅਭਿਨੇਤਾ ਆਮਿਰ ਖਾਨ ਦੀ ਆਉਣ ਵਾਲੀ ਫਿਲਮ ‘ਠਗਸ ਆਫ ਹਿੰਦੁਸਤਾਨ’ ਦੀ ਤੁਲਨਾ ਹਾਲੀਵੁੱਡ ਫਿਲਮ ਪਾਇਰੇਟਸ ਆਫ ਕਰੀਬੀਅਨ ਨਾਲ ਕੀਤੀ ਜਾ ਰਹੀ ਹੈ ਪਰ ਆਮਿਰ ਦਾ ਕਹਿਣਾ ਹੈ ਕਿ ਦੋਵਾਂ ਫਿਲਮਾਂ ਦੀ ਕਹਾਣੀ ਬਿਲਕੁਲ ਵੱਖਰੀ ਹੈ।

ਜ਼ਿਕਰਯੋਗ ਹੈ ਕਿ ਆਮਿਰ ਨੇ ਕਿਹਾ, ”ਉਹ ਵੀ ਇੱਕ ਐਕਸ਼ਨ ਅਡਵੈਂਚਰ ਫਿਲਮ ਹੈ ਤੇ ਸਾਡੀ ਵੀ ਪਰ ਇਸ ਤਰ੍ਹਾਂ ਤਾਂ ਬਹੁਤ ਫਿਲਮਾਂ ਐਕਸ਼ਨ ਅਡਵੈਂਚਰ ਫਿਲਮਾਂ ਹਨ। ਸਾਡੀ ਫਿਲਮ ਦੀ ਕਹਾਣੀ ਬਿਲਕੁਲ ਅਲੱਗ ਹੈ ਜੋ ਕਿਰਦਾਰ ਮੈਂ ਨਿਭਾਅ ਰਿਹਾ ਹਾਂ, ਉਹ ਵੀ ਕਿਸੇ ਹਾਲੀਵੁੱਡ ਦੇ ਕਿਰਦਾਰ ਨਾਲ ਮੇਲ ਨਹੀਂ ਖਾਂਦਾ ਹੈ।” ‘ਠਾਗਸ ਆਫ ਹਿੰਦੁਸਤਾਨ’ ਫਿਲਮ ‘ਚ ਆਮਿਰ ਤੋਂ ਇਲਾਵਾ, ਅਮਿਤਾਭ ਬੱਚਨ, ਕੈਟਰੀਨਾ ਕੈਫ ਤੇ ਫਾਤਿਮਾ ਸ਼ੇਖ ਵੀ ਹਨ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp