Skip to content
Saturday, October 31, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਪ੍ਰੀਤਮ ਸਿੰਘ ਔਲਖ, ਵੈਨਕੂਵਰ, ਸ. ਪੂਰਨ ਸਿੰਘ ਗਿੱਲ ਵੈਨਕੂਵਰ ਲਿਆ ਗਿਆ।

By Admin Published 1 min read

ਇਸ ਇਕੱਤਰਤਾ ’ਚ ਇਟਲੀ ਵਿਚ ਸਿੱਖ ਕਕਾਰ ਕਿਰਪਾਨ ਤੇ ਪਾਬੰਦੀ ਲੱਗਣ ਤੇ ਚਿੰਤਾ ਪ੍ਰਗਟ ਕੀਤੀ ਗਈਅਤੇ ਜਦੋਂ ਕਦੀ ਵੀ ਪੰਥਕ ਮਸਲਾ ਪੈਦਾ ਹੋਵੇ ਉਸ ਵਾਰੇ ਤੁਰੰਤ ਸੁਸਾਇਟੀਆਂ ਬੈਠਕੇ ਵਿਚਾਰ ਕਰਨ।

ਬੀ.ਸੀ ਦੀਆਂ ਪ੍ਰਮੁੱਖ ਸੁਸਾਇਟੀਆਂ ਦੇ ਨਾਮ:-1. ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਬੀ.ਸੀ.।

2. ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਬੀ.ਸੀ.।3. ਬੀ. ਸੀ. ਖਾਲਸਾ ਦਰਵਾਰ ਵੈਨਕੂਵਰ।

4. ਗੁਰਦੁਆਰਾ ਦਸ਼ਮੇਸ ਦਰਬਾਰ ਸਰੀ ਬੀ. ਸੀ.।5. ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ਬੀ. ਸੀ.।

6. ਖਾਲਸਾ ਦੀਵਾਨ ਸੁਸਾਇਟੀ ਸਰੀ ਬੀ. ਸੀ.।7. ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵੈਨਕੂਵਰ ਬੀ.ਸੀ।8. ਫੈਡਰੇਸ਼ਨ ਔਫ ਸਿੱਖ ਸੁਸਾਇਟੀ ਔਫ ਕੈਨੇਡਾ।9. ਗੁਰੂ ਨਾਨਕ ਸਪਿਰਚੂਅਲ ਸੈਂਟਰ ਸਰੀ ਬੀ.ਸੀ.।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp