ਪੈਰਿਸ, 11 ਜੁਲਾਈ : ਯੂਰੋ ਕਪ-2016 ਦੀ ਸ਼ੁਰੂਆਤ ਇਥੇ ਇੰਗਲੈਂਡ ਅਤੇ ਰੂਸ ਦੇ ਫ਼ੁਟਬਾਲ ਪ੍ਰੇਮੀਆਂ ਵਿਚਕਾਰ ਝਗੜੇ ਤੋਂ ਹੋਈ ਸੀ, ਉਥੇ ਹੀ ਇਸ ਦਾ ਅੰਤ ਵੀ ਫ਼ੁਟਬਾਲ ਪ੍ਰਸ਼ੰਸਕਾਂ ਦੇ ਹੁੜਦੰਗ ਨਾਲ ਹੋਇਆ। ਇਸ ਵਾਰ ਫ਼ਰਾਂਸ ਦੇ ਪ੍ਰਸ਼ੰਸਕਾਂ ਦੀ ਵਾਰੀ ਸੀ, ਜੋ ਰੋਮਾਂਚਕ ਖ਼ਿਤਾਬੀ ਮੁਕਾਬਲੇ ‘ਚ ਪੁਰਤਗਾਲ ਦੀ ਟੀਮ ਤੋਂ ਮਿਲੀ 1-0ਦੀ ਹਾਰ ਨੂੰ ਹਜ਼ਮ ਨਹੀਂ ਕਰ ਸਕੇ। ਮੈਚ ਖ਼ਤਮ ਹੋਣ ਤੋਂ ਬਾਅਦ ਮੇਜਬਾਨ ਫ਼ਰਾਂਸ ਦੇ ਸਮਰਥਕਾਂ ਨੇ ਰਾਜਧਾਨੀ ਪੈਰਿਸ ‘ਚ ਜਮ ਕੇ ਹੁੜਦੰਗ ਮਚਾਇਆ।
ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ
ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ