Skip to content
Tuesday, October 27, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਵਿਦਿਆ ਹੋਈ ਡੇਂਗੂ ਦੀ ਸ਼ਿਕਾਰ

By Admin Published 1 min read

ਅਦਾਕਾਰਾ ਵਿਦਿਆ ਬਾਲਨ ਦੇ ਫੈਨਜ਼ ਲਈ ਬੁਰੀ ਖਬਰ ਹੈ। ਵਿਦਿਆ ਨੂੰ ਡੇਂਗੂ ਹੋ ਗਿਆ ਹੈ। ਹਾਲ ਹੀ ਵਿੱਚ ਅਮਰੀਕਾ ਤੋਂ ਪਰਤੀ ਵਿਦਿਆ ਅਗਲੇ ਦਸ ਦਿਨਾਂ ਲਈ ਰੈਸਟ ‘ਤੇ ਹੈ। ਵਿਦਿਆ ਅਮਰੀਕਾ ਵਿੱਚ ਆਪਣੀ ਫਿਲਮ ‘ਕਹਾਣੀ 2’ ਦੀ ਸ਼ੂਟਿੰਗ ਕਰਕੇ ਪਰਤੀ ਹੈ। ਵਿਦਿਆ ਵੈਸੇ ਹੀ ਕਾਫੀ ਸਮੇਂ ਤੋਂ ਵੱਡੇ ਪਰਦੇ ਤੋਂ ਗਾਇਬ ਹੈ ਅਤੇ ਹੁਣ ਇਹ ਬਿਮਾਰੀ। ਉਮੀਦ ਹੈ ਵਿਦਿਆ ਜਲਦੀ ਠੀਕ ਹੋ ਜਾਵੇਗੀ। ‘ਕਹਾਣੀ 2’ ਤੋਂ ਇਲਾਵਾ ਵਿਦਿਆ ਸ੍ਰੀਜੀਤ ਮੁਖਰਜੀ ਦੀ ਫਿਲਮ ‘ਬੇਗਮ ਜਾਨ’ ਵਿੱਚ ਵੀ ਨਜ਼ਰ ਆਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp