Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਮੈਂ ਬਾਲੀਵੁਡ ਦੇ ਨਿਯਮਾਂ ਮੁਤਾਬਕ ਨਹੀਂ ਚਲਦੀ: ਸ਼ਰੂਤੀ ਹਸਨ

By uscreative Published 1 min read

ਮੁੰਬਈ, 16 ਜਨਵਰੀ: ਅਦਾਕਾਰਾ ਸ਼ਰੂਤੀ ਹਸਨ ਦਾ ਕਹਿਣਾ ਹੈ ਕਿ ਉਹ ਬਾਲੀਵੁਡ ਦੇ ਨਿਯਮਾਂ ਦੇ ਨਾਲ ਨਹੀਂ ਚਲਦੀ ਹੈ। ਅਦਾਕਾਰਾ ਨੇ ਬਾਲੀਵੁਡ ਵਿਚ ਅਪਣੇ ਕਰੀਅਰ ਦੀ ਸ਼ੁਰੂਆਤ ‘ਲਕ’ ਫ਼ਿਲਮ ਤੋਂ 2009 ਵਿਚ ਕੀਤੀ ਸੀ। ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੁੱਝ ਖ਼ਾਸ ਕਮਾਈ ਨਹੀਂ ਕਰ ਸਕੀ ਸੀ। ਅਦਾਕਾਰਾ ਨੂੰ ਸਾਲ 2011 ਵਿਚ ਤੇਲਗੂ ਫ਼ਿਲਮ ‘ਅਨਾਗਨਾਗਾ ਓ ਧੀਰੂਦਾ’ ਲਈ ਕਾਫ਼ੀ ਪ੍ਰਸ਼ੰਸਾ ਮਿਲੀ ਸੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp