ਮੁੰਬਈ,: ਅਦਾਕਾਰ ਆਦਿਤਯ ਰਾਏ ਕਪੂਰ ਮਣੀਰਤਨਮ ਦੀ ਫ਼ਿਲਮ ਹਿੰਦੀ ਰੀਮੇਕ ‘ਓਕੇ ਜਾਨੂੰ’ ਵਿਚ ਵਿਖਾਈ ਦੇਣਗੇ ਅਤੇ ਉੁਨ੍ਹਾਂ ਨੂੰ ਉਮੀਦ ਹੈ ਕਿ ਮਸ਼ਹੂਰ ਫ਼ਿਲਮ ਨਿਰਮਾਤਾ ਉਨ੍ਹਾਂ ਦੇ ਕੰਮ ਦੀ ਤਾਰੀਫ਼ ਕਰਨਗੇ। ਓਕੇ ਜਾਨੂ ਮਣੀਰਤਨਮ ਦੀ ਸੁਪਰਹਿਟ ਫ਼ਿਲਮ ‘ਓਕੇ ਕਨਮਣੀ’ ਅਧਿਕਾਰਤ ਰੀਮੇਕ ਹੈ। ਆਦਿਤਯ ਨੇ ਪੀਟੀਆਈ ਭਾਸ਼ਾ ਨੂੰ ਦਸਿਆ ਕਿ ਅਸੀਂ ਸੁਣਿਆ ਹੈ ਕਿ ਮਣੀਰਤਨਮ ਨੇ ਫ਼ਿਲਮ ਵੇਖੀ ਹੈ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.