Skip to content
Tuesday, October 27, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਬੀਸੀ ਦੀ ਚੋਟੀ ਤੋਂ ਛਾਲ ਮਾਰਨ ਵਾਲੇ ਬੇਸ ਜੰਪਰ ਦੀ ਮੌਤ

By Admin Published 1 min read

ਸਕੁਐਮਿਸ਼, ਬੀਸੀ,: ਬ੍ਰਿਟਿਸ਼ ਕੋਲੰਬੀਆ ਦੀ ਮਸ਼ਹੂਰ ਪਹਾੜੀ ਤੋਂ ਛਾਲ ਮਾਰਨ ਵਾਲੇ ਬੇਸ ਜੰਪਰ ਦਾ ਪੈਰਾਸ਼ੂਟ ਸਮੇਂ ਸਿਰ ਨਾ ਖੁੱਲ੍ਹਣ ਕਾਰਨ ਉਸ ਦੀ ਮੌਤ ਹੋ ਗਈ। ਇਹ ਜਾਣਕਾਰੀ ਮਾਊਂਟੀਜ਼ ਨੇ ਦਿੱਤੀ।

26 ਜੂਨ ਐਤਵਾਰ ਨੂੰ ਸਵੇਰੇ 10:00 ਵਜੇ ਵੈਨਕੂਵਰ ਦੇ ਉੱਤਰ ਵੱਲੋਂ ਸਕੁਐਮਿਸ਼ ਨੇੜੇ ਸਟਾਵਾਮਸ ਚੀਫ ਮਾਊਨਟੇਨ ਦੀ ਚੋਟੀ ਉੱਤੋਂ ਇੱਕ ਬੇਸ ਜੰਪਰ ਨੇ ਛਾਲ ਮਾਰੀ। ਪਰ ਛਾਲ ਮਾਰਨ ਤੋਂ ਕੁੱਝ ਸਮੇਂ ਬਾਅਦ ਤੱਕ ਉਸ ਵਿਅਕਤੀ ਦਾ ਪੈਰਾਸੂ਼ਟ ਨਹੀਂ ਖੁੱਲ੍ਹ ਸਕਿਆ। ਸਕੁਐਮਿਸ਼ ਆਰਸੀਐਮਪੀ ਨੇ ਦੱਸਿਆ ਕਿ ਚਸ਼ਮਦੀਦਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਕਾਫੀ ਕੋਸ਼ਿਸ਼ ਦੇ ਬਾਵਜੂਦ ਉਸ ਬੇਸ ਜੰਪਰ ਦਾ ਪੈਰਾਸ਼ੂਟ ਨਹੀਂ ਖੁੱਲ੍ਹ ਸਕਿਆ ਤੇ ਉਹ “ਸੀਅ ਟੂ ਸਕਾਇ” ਹਾਈਵੇਅ ਦੇ ਨੇੜੇ ਜਾ ਡਿੱਗਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp