ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਪਵਿੱਤਰ ਸਿੰਘ ਰੁੜਕੇ ਵਾਲਿਆਂ ਦਾ ਕੈਨੇਡਾ ਪ੍ਰਚਾਰ ਦੌਰਾ

ਸਰੀ :- ਪੰਥ ਪ੍ਰਸਿੱਧ ਢਾਡੀ ਜਥਾ ਭਾਈ ਪਵਿੱਤਰ ਸਿੰਘ ਰੁੜਕੇ ਵਾਲੇ ਜਿਨਾ ਨਾਲ ਸਾਥੀ ਭਾਈ ਪ੍ਰੇਮ ਸਿੰਘ ਚਾਨੀਆ ਵਾਲੇ,ਤਰਲੋਕ ਸਿੰਘ ਨਵਾ ਪਿੰਡ ਦੋਨੇਵਾਲ ਅਤੇ ਸਰੰਗੀ ਮਾਸਟਰ ਰਣਜੀਤ ਸਿੰਘ ਰੁੜਕਾ ਕਲਾਂ ਅੱਜ ਕੱਲ੍ਹ ਕੈਨੇਡਾ ਵਿਖੇ ਪ੍ਰਚਾਰ ਦੌਰੇ ਤੇ ਹਨ। ਅਕਤੂਬਰ 15 ਤੱਕ ਗੁਰਦਵਾਰਾ ਸਿੰਘ ਸਭਾ ਸਰੀ ਅਤੇ ਫਿਰ 16 ਅਕਤੂਬਰ ਤੋਂ 29 ਤੱਕ ਅਕਤੂਨਰ ਤੱਕ ਐਡਮਿੰਟਨ ਰਾਮਗੜੀਆ ਗੁਰਦਵਾਰਾ ਸਾਹਿਬ,ਫਿਰ ਇੱਕ ਮਹੀਨਾ ਗੁਰਦਵਾਰਾ ਦਸ਼ਮੇਸ਼ ਕਲਚਰ ਕੈਲਗਰੀ ਵਿਖੇ ਪ੍ਰਚਾਰ ਕਰਨ ਉਪਰੰਤ ਬੀ.ਸੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਢਾਡੀ ਵਾਰਾਂ ਰਾਹੀਂਂ ਸਿੱਖੀ ਪ੍ਰਚਾਰ ਕਰਨਗੇ।ਉਨਾ ਨਾਲ ਸੰਪਰਕ ਕਰਨ ਲਈ ਫੋਨ 1-236-880-2117 ਜਾਂ ਵਟਸਅੱਪ ਰਾਹੀਂ 011-91-98764-43657 ‘ਤੇ ਗੱਲਬਾਤ ਕਰ ਸਕਦੇ ਹੋ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.