Skip to content
Wednesday, October 28, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਪਦਮਾਵਤੀ ਨੂੰ ਦੋ ਨਾਇਕਾਂ ਦੀ ਫ਼ਿਲਮ ਕਹਿਣਾ ਦਰੁਸਤ ਨਹੀਂ : ਸ਼ਾਇਦ ਕਪੂਰ

By Admin Published 1 min read

ਮੁੰਬਈ,: ਪਦਮਾਵਤੀ ਵਿਚ ਸ਼ਾਇਦ ਕਪੂਰ ਅਤੇ ਰਣਵੀਰ ਸਿੰਘ ਦੇ ਕਿਰਦਾਰਾਂ ਅਤੇ ਉਨ੍ਹਾਂ ਵਿਚਕਾਰ ਕਥਿਤ ਠੰਢੇ ਰਿਸ਼ਤਿਆਂ ਦੀਆਂ ਖ਼ਬਰਾਂ ਭਾਵੇਂ ਹੀ ਸੁਰਖੀਆਂ ਬਣੀਆਂ ਹੋਈਆਂ ਹਨ ਪਰ ‘ਉੜਦਾ ਪੰਜਾਬ’ ਦੇ ਅਦਾਕਾਰ ਦਾ ਕਹਿਣਾ ਹੈ ਕਿ ਇਸ ਨੂੰ ਦੋ ਨਾਇਕਾਂ ਦੀ ਫ਼ਿਲਮ ਕਹਿਣਾ ‘ਓਵਰ ਹਾਈਪ’ ਕਰਨ ਵਰਗਾ ਹੈ ਅਤੇ ਇਹ ਸਹੀ ਨਹੀਂ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp