Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਭੰਡਾਰਕਰ ਨੇ ‘ਏ ਦਿਲ ਹੈ ਮੁਸ਼ਕਲ’ ਦੇ ਵਿਰੋਧ ਦੇ ਅੰਤ ਦਾ ਸਵਾਗਤ ਕੀਤਾ

By uscreative Published 1 min read

ਕੋਲਕਾਤਾ,: ਨਿਰਦੇਸ਼ਕ ਮਧੂਰ ਭੰਡਾਰਕਰ ਨੇ ਕਰਨ ਜੌਹਰ ਦੀ ਫ਼ਿਲਮ ‘ਏ ਦਿਲ ਹੈ ਮੁਸ਼ਕਲ’ ਦੇ ਰੀਲੀਜ਼ ਵਿਰੁਧ ਮਨਸੇ ਦੇ ਵਿਰੋਧ ਦਾ ਅੰਤ ਹੋਣ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉੜੀ ਹਮਲੇ ਤੋਂ ਪਹਿਲਾਂ ਕਿਸਤਾਨੀ ਕਲਾਕਾਰਾਂ ਨਾਲ ਜਿੰਨੀਆਂ ਵੀ ਫ਼ਿਲਮਾਂ ਦੀ ਸ਼ੂਟਿੰਗ ਹੋ ਚੁਕੀ ਹੈ ਉਨ੍ਹਾਂ ਸਾਰਿਆਂ ਨੂੰ ਰੀਲੀਜ਼ ਹੋਣ ਦੇਣਾ ਚਾਹੀਦਾ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp