Skip to content
Tuesday, November 3, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਟਾਈਗਰ ਜ਼ਿੰਦਾ ਹੈ’ ‘ਚ ਕੈਟਰੀਨਾ ਤੇ ਸਲਮਾਨ ਦੇ ਰੋਮਾਂਸ ਤੋਂ ਜ਼ਿਆਦਾ ਨਜ਼ਰ ਆਏਗੀ ਦੁਸ਼ਮਣੀ

By Admin Published 1 min read

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਕੈਟਰੀਨਾ ਕੈਫ ‘ਏਕ ਥਾ ਟਾਈਗਰ’ ਦੀ ਸੀਕਵਲ ਫਿਲਮ ‘ਟਾਈਗਰ ਜ਼ਿੰਦਾ ਹੈ’ ‘ਚ ਇਕ ਵਾਰ ਫਿਰ ਇੱਕਠੇ ਨਜ਼ਰ ਆਉਣਗੇ ਪਰ ਇਸ ਵਾਰ ਇਨ੍ਹਾਂ ਦੋਵਾਂ ‘ਚ ਰੋਮਾਂਸ ਤੋਂ ਜ਼ਿਆਦਾ ਦੁਸ਼ਮਣੀ ਦੀ ਸਮੀਕਰਨ ਪਰਦੇ ‘ਤੇ ਜ਼ਿਆਦਾ ਨਜ਼ਰ ਆਵੇਗੀ। ਫਿਲਮ ‘ਏਕ ਥਾ ਟਾਈਗਰ’ ‘ਚ ਸਲਮਾਨ ਹਿੰਦੂਸਤਾਨ ਅਤੇ ਕੈਟਰੀਨ ਪਾਕਿਸਤਾਨ ਦੀ ਸਪਾਏ (ਜਾਸੂਸੀ) ਏਜੰਟ ਦੀ ਭੂਮਿਕਾ ‘ਚ ਨਜ਼ਰ ਆਈ ਸੀ। ਇਸ ਫਿਲਮ ‘ਚ ਕੈਟਰੀਨਾ ਇਕ ਥਾਂ ਸਲਮਾਨ ਨੂੰ ਧੋਖਾ ਦੇ ਕੇ ਚੱਲ ਜਾਂਦੀ ਹੈ ਪਰ ਸਲਮਾਨ ਨਾਲ ਪਿਆਰ ਹੋ ਜਾਣ ਕਾਰਨ ਉਹ ਵਾਪਸ ਆ ਜਾਂਦੀ ਹੈ ਅਤੇ ਫਿਰ ਦੋਵੇਂ ਸਾਰਿਆਂ ਦੀਆਂ ਨਜ਼ਰਾਂ ਤੋਂ ਲਾਪਤਾ ਹੋ ਜਾਂਦੇ ਹਨ। ਸੂਤਰਾਂ ਮੁਤਾਬਕ ‘ਟਾਈਗਰ ਜ਼ਿੰਦਾ ਹੈ’ ਫਿਲਮ ‘ਚ ਕੈਟਰੀਨਾ ਦਾ ਕਿਰਦਾਰ ਪੂਰੀ ਤਰ੍ਹਾਂ ਨਕਾਰਾਤਮਕ ਹੈ। ਇਸ ਸੀਕਵਲ ਨੂੰ ਅਲੀ ਅੱਬਾਸ ਜ਼ਫਰ ਡਾਇਰੈੱਕਟ ਕਰ ਰਿਹਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp