Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਰਣਵੀਰ ਦੀਪਿਕਾ ਨਾਲ ਆਪਣੇ ਰਿਸ਼ਤੇ ਅਤੇ ਨਿੱਜੀ ਜ਼ਿੰਦਗੀ ਬਾਰੇ ਬੋਲੇ ਕੁਝ ਅਜਿਹਾ, ਜਾਣੋ ਵਜ੍ਹਾ

By Admin Published 2 min read

ਮੁੰਬਈ—ਅਭਿਨੇਤਾ ਰਣਵੀਰ ਸਿੰਘ ਆਪਣੇ ਬੇਬਾਕੀ ਅਤੇ ਖੁਸ਼ਮਿਜ਼ਾਜ਼ ਲਈ ਜਾਣੇ ਜਾਂਦੇ ਹਨ। ਫਿਲਹਾਲ ਇਕ ਸਮੇਂ ‘ਚ ਦੀਪਿਕਾ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਸਨ। ਇਕ ਇੰਟਰਵਿਊ ‘ਚ ਆਪਣੇ ਬਾਰੇ ਰਿਸ਼ਤੇ ਦੀ ਛਾਣਬੀਣ, ਅੰਦਾਜ਼ ਅਤੇ ਬਾਕਸ ਆਫਿਸ ਦੇ ਟ੍ਰਰੈਡਰਜ਼ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ।

ਰਣਵੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਡਸਟਰੀ ‘ਚ ਛੇ ਸਾਲ ਹੋ ਗਏ ਹਨ। ਹੁਣ ਤੱਕ ਮੈਂ ਸਮਝ ਗਿਆ ਹਾਂ ਕਿ ਇਸ ਬਾਰੇ ਛਾਣਬੀਣ ਜ਼ਰੂਰ ਹੋਵੇਗੀ। ਮੈਂ ਜਿਸ ਤਰ੍ਹਾਂ ਹਾਂ ਉਸੇ ਤਰ੍ਹਾਂ ਹੀ ਰਹਿੰਦਾ ਹਾਂ। ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜਿੱਤਿਆ ਹਾਂ ਉਸ ਨੂੰ ਬਦਲਣਾ ਨਹੀਂ, ਇਹ ਮੇਰੀ ਨਿੱਜੀ ਜ਼ਿੰਦਗੀ ਹੈ, ਜਿਸ ਨੂੰ ਆਪਣੇ ਤਰੀਕੇ ਨਾਲ ਜਿਊਣਾ ਚਾਹੁੰਦਾ ਹਾਂ।

ਦੀਪਿਕਾ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ‘ਤੇ ਉਨ੍ਹਾਂ ਨੇ ਕਿਹਾ, ”ਇਹ ਸਭ ਤੁਸੀਂ ਲਿਖ ਰਹੇ ਹੋ। ਜੋ ਵੀ ਲਿਖੀਆਂ ਉਹ ਵੀ ਆਪਣੇ ਆਪ ਹੀ ਸੀ, ਜੋ ਕਿ ਗਲਤ ਹੈ। ਹਰ ਰੋਜ਼ ਲਿਖਣ ਵਾਲੇ ਦਾ ਰੁਖ ਬਦਲਦਾ ਹੈ। ਮੈਨੂੰ ਆਪਣੇ ਕੰਮ ਦੀ ਕੁਆਲਿਟੀ ‘ਤੇ ਭਰੋਸਾ ਹੈ। ਮੈਨੂੰ ਜਿਵੇ ਪਸੰਦ ਹੈ, ਮੈਂ ਆਪਣੀ ਜ਼ਿੰਦਗੀ ਬਤੀਤ ਕਰਦਾ ਹਾਂ। ਬਸ, ਇਕ ਹੱਦ ਹੁੰਦੀ ਹੈ ਅਤੇ ਉਹ ਹੱਦ ਮੈਂ ਕਿਸੇ ਨੂੰ ਵੀ ਪਾਰ ਨਹੀਂ ਕਰਨ ਦਿੰਦਾ। ਮੈਂ ਦੇਖਦਾ ਹਾਂ ਅਜਿਹੀਆਂ ਗੱਲਾਂ ਲਿਖੀਆਂ ਜਾਂਦੀਆਂ ਹਨ, ਜੋ ਸੱਚ ਵੀ ਨਹੀਂ ਹੁੰਦੀਆਂ। ਜਿਸ ਕਰਕੇ ਅਜਿਹੀਆਂ ਗੱਲਾਂ ਕਿਸੇ ਨੂੰ ਵੀ ਪਰੇਸ਼ਾਨ ਕਰ ਸਕਦੀਆਂ ਹਨ ਪਰ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਦੀ ਟੈਂਸ਼ਨ ਨਹੀਂ ਲੈਂਦਾ। ਮੁੰਨਾਭਾਈ ਨੇ ਕਿਹਾ ਸੀ, ”ਟੇਸ਼ਨ ਲੇਨੇ ਕਾ ਨਹੀਂ, ਔਰ ਨਾ ਹੀ ਦੇਣੇ ਕਾ’।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp