Skip to content
Wednesday, November 25, 2026 11°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਗੁਰਦਵਾਰਾ ਗੁਰੂ ਨਾਨਕ ਨਿਵਾਸ ਰਿਚਮਿੰਡ ਵਿਖੇ ਹੋਰਨਾ ਧਰਮਾ ਦੇ ਲੋਕਾ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਗਈ

By Admin Published 1 min read

ਰਿਚਮਿੰਡ:- ਕੈਨੇਡਾ ਦੇ ਵੱਖ ਵੱਖ ਸੂਬਿਆਂ ਤੋਂ 41 ਨੌਜਵਾਨ ਬੱਚੇ ਬੱਚੀਆਂ ਪਿਛਲੇ ਦਿਨੀ ਗੁਰਦਵਾਰਾ ਗੁਰੁ ਨਾਨਕ ਨਿਵਾਸ ਰਿਚਮਿੰਡ ਵਿਖੇ ਪਹੁੰਚੇ।ਇਹ ਸਾਰੇ ਈਸਾਈ ਧਰਮ ਨਾਲ ਸਬੰਧਤ ਸਨ। ਇਨਾ ਨੂੰ ਗੁਰਦਵਾਰਾ ਸਾਹਿਬ ਵਿਖੇ ਸਿੱਖ ਧਰਮ ਦੀ ਜਾਣਕਾਰੀ ਦਿੱਤੀ ਗਈ।ਬਲਵੰਤ ਸਿੰਘ ਸੰਘੇੜਾ ਗਿਆਨੀ ਸ਼ਾਮ ਸਿੰਘ ਅਤੇ ਰੰਗੀਲ ਸਿੰਘ ਨੇ ਸਿੱਖ ਕੌਮ ਬਾਰੇ ਅਤੇ ਸਿੱਖਾ ਦੇ ਸ਼ਭਿਆਚਾਰ ਬਾਰੇ ਇਨਾ ਨਾਲ ਗੱਲਾਬਾਤਾਂ ਕੀਤੀਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp