Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਕਸ਼ਮੀਰ ਵਿਚ ਫ਼ੌਜ ਦੇ ਸਿਪਾਹੀ ਵਲੋਂ ਮੇਜਰ ਦੀ ਗੋਲੀ ਮਾਰ ਕੇ ਹਤਿਆ

By Admin Published 1 min read

ਸ੍ਰੀਨਗਰ,: ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਉੜੀ ਸੈਕਟਰ ਵਿਚ ਵਿਵਾਦ ਮਗਰੋਂ ਫ਼ੌਜ ਦੇ ਇਕ ਸਿਪਾਹੀ ਨੇ ਮੇਜਰ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ। ਪੁਲਿਸ ਨੇ ਦਸਿਆ ਕਿ ਉੜੀ ਸੈਕਟਰ ਅਧੀਨ ਆਉਂਦੀ ਬਟਸ਼ਰ ਚੌਕੀ ‘ਤੇ ਤੈਨਾਤ ਸਿਪਾਹੀ ਨੂੰ ਮੇਜਰ ਨੇ ਮੋਬਾਈਲ ਫ਼ੋਨ ਵਰਤਣ ਤੋਂ ਰੋਕਿਆ ਸੀ ਜਿਸ ਪਿੱਛੋਂ ਦੋਹਾਂ ਵਿਚਾਲੇ ਤਕਰਾਰ ਹੋ ਗਿਆ ਅਤੇ ਸਿਪਾਹੀ ਨੇ ਅਪਣੀ ਸਰਵਿਸ ਰਾਈਫ਼ਲ ਨਾਲ ਮੇਜਰ ਸ਼ਿਖਰ ਥਾਪਾ ਨੂੰ ਗੋਲੀ ਮਾਰ ਦਿਤੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp