Skip to content
Saturday, October 24, 2026 7°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਇਸ ਖਾਸ ਤਕਨੀਕ ਕਾਰਨ ਵੰਦੇ ਭਾਰਤ ਐਕਸਪ੍ਰੈਸ ‘ਚ ਮਿਲੇਗਾ ਹਵਾਈ ਸਫਰ ਦਾ ਮਜਾ

By Admin Published 1 min read

 

ਇਸੇ ਇੰਜਣ ਕਾਰਨ ਇਹ ਗੱਡੀ ਕੁਝ ਹੀ ਸੰਕਿਟਾਂ ‘ਚ ਹਵਾ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ, ਤਾਂ ਦੂਜੇ ਪਾਸੇ ਜਦੋਂ ਚਾਹੋ ਇਸ ਨੂੰ ਰੋਕਿਆ ਜਾ ਸਕਦਾ ਹੈ। ਦੂਜੀ ਖਾਸ ਗੱਲ ਇਹ ਹੈ ਕਿ ਇਸ ਦੇ ਹਰ ਪਹੀਏ ‘ਚ ਇਕ ਵਖਰੀ ਟ੍ਰੈਕਸ਼ਨ ਮੋਟਰ ਲੱਗੀ ਹੈ। ਇਹੀ ਉਹ ਤਕਨੀਕ ਹੈ ਜੋ ਇਸ ਗੱਡੀ ਨੂੰ ਦੂਜੀਆਂ ਟਰੇਨਾਂ ਤੋਂ ਵੱਖਰਾ ਕਰਦੀ ਹੈ। ਇਹ ਤਕਨੀਕ ਨਾ ਸਿਰਫ ਸਪੀਡ ਦੇ ਨਜ਼ਰੀਏ ਤੋਂ, ਸਗੋਂ ਦਮਦਾਰ ਅਤੇ ਸੁਰੱਖਿਅਤ ਬ੍ਰੇਕਿੰਗ ਸਿਸਟਮ ਲਈ ਵੀ ਮੰਨੀ ਜਾਂਦੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp