ਇਸਤਾਂਬੁਲ ਹਵਾਈ ਅੱਡੇ ਚੋਂ ਬਚਕੇ ਨਿਕਲੇ ਰਿਤਿਕ

ਬੰਬਈ,: ਬਾਲੀਵੁਡ ਅਦਾਕਾਰ ਰਿਤਿਕ ਰੌਸ਼ਨ ਇਸਤਾਂਬੁਲ ਦੇ ਅਤਾਤੁਰਕ ਹਵਾਈ ਅੱਡੇ ‘ਤੇ ਹੋਏ ਹਵਾਈ ਹਮਲੇ ਤੋਂ ਕੁਝ ਘੰਟੇ ਪਹਿਲਾਂ ਉਥੇ ਹੀ ਮੌਜੂਦ ਸਨ। ਇਸ ਹਮਲੇ ਵਿਚ ਘੱਟੋ ਘੱਟ 36 ਵਿਅਕਤੀਆਂ ਦੀ ਮੌਤ ਹੋ ਗਈ ਹੈ। ਬੈਂਗ-ਬੈਂਗ ਦੇ 42 ਸਾਲਾ ਅਦਾਕਾਰ ਆਪਣੇ ਬੇਟੇ ਰਿਹਾਨ ਅਤੇ ਰਿਧਾਨ ਨਾਲ ਅਫਰੀਕਾ ਵਿਚ ਛੁੱਟੀਆਂ ਮਨਾਉਣ ਗਏ ਸਨ। ਇਸਤਾਂਬੁਲ ਹਵਾਈ ਅੱਡੇ ਤੋਂ ਉਨ੍ਹਾਂ ਭਾਰਤ ਲਈ ਫਲਾਇਟ ਫੜਣੀ ਸੀ ਜੋ ਉਹ ਨਹੀਂ ਫੜ ਸਕੇ। ਰਿਤਿਕ ਨੇ ਟਵੀਟ ਕੀਤਾ, ”ਇਸਤਾਂਬੁਲ ਤੋਂ ਕਨੈਕਟਿੰਗ ਫਲਾਇਟ ਨਹੀਂ ਫੜ ਸਕੇ ਅਤੇ ਹਵਾਈ ਅੱਡੇ ‘ਤੇ ਫਸ ਗਏ ਸੀ। ਅਗਲੀ ਫਲਾਇਟ ਅਗਲੇ ਦਿਨ ਸੀ ਪਰ ਅਸੀਂ ਇਕਾਨਮੀ ਕਲਾਸ ਦੀ ਟਿਕਟ ਲਈ ਅਤੇ ਉਥੋਂ ਚੱਲ ਪਏ।”

ਉਨ੍ਹਾਂ ਹਵਾਈ ਅੱਡੇ ਦੇ ਕਰਮਚਾਰੀਆਂ ਦਾ ਸਹਾਇਤਾ ਲਈ ਧਨਵਾਦ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਅੱਤਵਾਦ ਖਿਲਾਫ ਇਕਜੁਟ ਹੋ ਕੇ ਲੜਣ ਦੀ ਅਪੀਲ ਵੀ ਕੀਤੀ। ਉਨ੍ਹਾਂ ਲਿਖਿਆ, ”ਇਸਤਾਂਬੁਲ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਕੁਝ ਘੰਟੇ ਪਹਿਲਾਂ ਸਾਡੀ ਮਦਦ ਕੀਤੀ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.