ਨਵੀਂ ਦਿੱਲੀ, : ਪਬਲਿਕ ਅਕਾਊਂਟ ਕਮੇਟੀ ਨੇ 2010 ਦੀਆਂ ਕਾਮਨਵੈਲਥ ਖੇਡਾਂ ਦੀ ਰਿਪੋਰਟ ਨੂੰ ਸਵੀਕਾਰ ਕਰ ਲਿਆ ਹੈ। ਇਸ ‘ਚ ਡਾ. ਮਨਮੋਹਨ ਸਿੰਘ ਦੀ ਨਿਖੇਧੀ ਕੀਤੀ ਗਈ ਕਿ ਉਨ•ਾਂ ਨੇ ਕਲਮਾਡੀ ਨੂੰ ਆਪਣੇ ਹਿਸਾਬ ਨਾਲ ਫੈਸਲੇ ਲੈਣ ਦਿੱਤੇ ਅਤੇ ਇਸ ਦੇ ਚਲਦਿਆਂ ਇਨ•ਾਂ ਖੇਡਾਂ ‘ਚ ਘੋਟਾਲੇ ਹੋਏ। ਰਿਪੋਰਟ ‘ਚ ਕਿਹਾ ਗਿਆ ਕਿ ਕੌਮੀ ਮਹੱਤਵ ਨਾਲ ਜੁੜੇ ਪ੍ਰਾਜੈਕਟਾਂ ‘ਚ ਪ੍ਰਧਾਨ ਮੰਤਰੀ ਦਫ਼ਤਰ ਨੂੰ ਜ਼ਿੰਮੇਵਾਰੀ ਬਦਲਣ ਦੀ ਬਜਾਏ ਪ੍ਰਭਾਵੀ ਫਾਲੋਅਪ ‘ਤੇ ਧਿਆਨ ਦੇਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਦਫ਼ਤਰ ਦਾ ਇਹ ਕਹਿਣਾ ਹੈ ਕਿ ਕੈਬਨਿਟ ਸਕੱਤਰ ਜ਼ਿੰਮੇਵਾਰੀ ਤੈਅ ਕਰਨ ‘ਚ ਨਾਕਾਮ ਰਹੇ ਅਤੇ ਉਹ ਰਾਜਨੀਤਕ ਦਬਾਅ ‘ਚ ਝੁਕ ਗਏ। ਇਸ ਰਿਪੋਰਟ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਸਹਿਮਤੀ ਜਤਾਈ ਹੈ।
![](https://punjabguardian.com/wp-content/uploads/2020/07/2020_7image_16_18_020446581www-ll.jpg)
ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ
ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ