ਵਾਸ਼ਿੰਗਟਨ — ਵੀਰਵਾਰ ਨੂੰ ਸੀਨੇਟ ਨੇ ਵ੍ਹਾਈਟ ਹਾਊਸ ਵੱਲੋਂ ਸ਼ਿਫਾਰਸ ਕੀਤੀ ਗਈ ਬਾਰਡਰ ਸੁਰੱਖਿਆ ਨੂੰ ਲੈ ਕੇ ਅਤੇ ਡ੍ਰੀਮਰਜ਼ ਦੀ ਸੰਵਿਧਾਨਕ ਇੰਮੀਗ੍ਰੇਸ਼ਨ ਨਾਲ ਸਬੰਧਿਤ ਦੇਸ਼ ਦੀ ਇੰਮੀਗ੍ਰੇਸ਼ਨ ਨੀਤੀ ਨੂੰ ਖਾਰਜ ਕਰ ਦਿੱਤਾ ਹੈ।
ਇਸ ਪ੍ਰਸਤਾਵ ਨੂੰ ਪਾਸ ਹੋਣ ਲਈ 60 ਵੋਟਾਂ ਦੀ ਜ਼ਰੂਰਤ ਸੀ, ਪਰ ਇਸ ਨੂੰ ਕੁਲ 39 ਵੋਟਾਂ ਹੀ ਮਿਲਿਆਂ ਜਿਸ ਕਾਰਨ ਇਹ ਪ੍ਰਸਤਾਵ ਪਾਸ ਨਾ ਹੋਇਆ ਸਕਿਆ ਅਤੇ ਸੀਨੇਟ ਵੱਲੋਂ ਖਾਰਜ ਕਰ ਦਿੱਤਾ ਗਿਆ। ਟਰੰਪ ਨੇ ਇਸ ਗੱਲ ਦੀ ਧਮਕੀ ਦਿੱਤੀ ਸੀ ਕਿ ਉਹ ਇਸ ਨੂੰ ਅਲਗ ਕਿਸੇ ਪਲਾਨ ਨੂੰ ਵੀਟੋ ਕਰ ਸਕਦੇ ਹਨ।ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਪ੍ਰਸਤਾਵ ਦਾ ਵਿਰੋਧ ਦੋਹਾਂ ਪਾਰਟੀਆਂ ਨੇ ਕੀਤਾ। ਜਿੱਥੇ ਡੈਮੋਕ੍ਰੇਟਸ ਨੇ ਸੰਵਿਧਾਨਕ ਇੰਮੀਗ੍ਰੇਸ਼ਨ ਨੂੰ ਲੈ ਕੇ ਸਖਤ ਰੁਖ ਅਪਣਾਇਆ ਉਥੇ ਹੀ ਕੰਜ਼ਰਵੇਟਿਵ ਰਿਪਬਲਿਕਨਸ ਨੇ ਲੀ ਅਸੰਵਿਧਾਨਕ ਰੂਪ ਨਾਲ ਬੱਚਿਆਂ ਦੇ ਰੂਪ ‘ਚ ਦੇਸ਼ ਲਿਆਂਦੇ ਗਏ ਕਰੀਬ 18 ਲੱਖ ਨੌਜਵਾਨਾਂ ਨੂੰ ਨਾਗਰਿਕਤਾ ਦਿੱਤੇ ਜਾਣ ਦਾ ਵਿਰੋਧ ਕੀਤਾ।ਇਸ ਪ੍ਰਸਤਾਵ ਤੋਂ ਪਹਿਲਾਂ ਡ੍ਰੀਮਰਜ਼ ਨੂੰ ਸੁਰੱਖਿਆ ਦੇਣ ਲਈ 2 ਹੋਰਨਾਂ ਪ੍ਰਸਤਾਵਾਂ ‘ਤੇ ਵਿਚਾਰ ਕੀਤਾ ਗਿਆ ਪਰ ਇਨ੍ਹਾਂ ਦੋਹਾਂ ਹੀ ਵਿਚਾਰਾਂ ਨੂੰ ਜ਼ਰੂਰੀ 60 ਵੋਟਾਂ ਨਹੀਂ ਮਿਲ ਸਕੀਆਂ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


