ਜਿਸ ਵਿਅਕਤੀ ਨੂੰ ਦਸਤਾਰ ਦਾ ਸਨਮਾਨ ਨਹੀਂ ਉਸਨੂੰ ਦਸਤਾਰ ਦੇਣ ਵਾਲੇ ਜ਼ਿੰਮੇਵਾਰ : ਜਥੇਦਾਰ ਦਾਦੂਵਾਲ
ਮਲੋਟ (ਅਨਿਲ ਵਰਮਾ) : ਅੱਜ ਫਿਰ ਇਹ ਸਾਬਤ ਹੋ ਗਿਆ ਹੈ ਕਿ ਆਰਐਸਐਸ ਲਈ ਪੰਜਾਬੀਆਂ ਦੀ ਦਸਤਾਰ ਪ੍ਰਤੀ ਕੋਈ ਮਾਣ ਸਨਮਾਨ ਨਹੀਂ? ਜਦੋਂ ਕਿ ਮਾੜੇ ਦੌਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮਹੀਨੇ ਗੁਰਦੁਆਰਾ ਸਾਹਿਬ ਵਿੱਚ ਸ਼ਰਨ ਲੈਂਦੇ ਹੌਏ ਇਸੇ ਦਸਤਾਰ ਨਾਲ ਭੇਸ਼ ਬਦਲਿਆ ਅਤੇ ਗੁਰੂ ਦਾ ਲੰਗਰ ਛਕਿਆ? ਪਰ ਅੱਜ ਮੋਦੀ ਸਾਹਿਬ ਨੇ ਉਸੇ ਦਸਤਾਰ ਨੂੰ ਪੰਜ ਸਕਿੰਟਾਂ ਵਿੱਚ ਹੀ ਆਪਣੇ ਸਿਰ ਤੋਂ ਲਾਹ ਦਿੱਤਾ? ਜਦੋਂ ਕਿ ਭਾਜਪਾ ਪ੍ਰਧਾਨ ਸਵੇਤ ਮਲਿਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੜੇ ਚਾਅ ਨਾਲ ਕੇਸਰੀ ਰੰਗ ਦੀ ਦਸਤਾਰ ਮੋਦੀ ਸਾਬ੍ਹ ਦੇ ਸਿਰ ਤੇ ਸਜਾਈ ਸੀ?
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼
ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

