Skip to content
Tuesday, October 27, 2026 7°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

11,918 stories

G7 ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੀ ਪੁਤਿਨ ਨਾਲ ਫੋਨ ‘ਤੇ ਕੀਤੀ ਗੱਲਬਾਤ

ਮਾਸਕੋ, ਏਪੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਫੋਨ ਕੀਤਾ ਕਿ ਉਹ ਇਕ ਕੌਮਾਂਤਰੀ ਸੰਮੇਲਨ…

June 2, 2020 1 min read

ਅਮਰੀਕਾ ਦੇ 140 ਸ਼ਹਿਰਾਂ ‘ਚ ਹਿੰਸਕ ਰੋਸ ਪ੍ਰਦਰਸ਼ਨ ਜਾਰੀ, ਟਰੰਪ ਨੇ ਫ਼ੌਜ ਬੁਲਾਉਣ ਦੀ ਦਿੱਤੀ ਧਮਕੀ

ਅਫ਼ਰੀਕੀ ਮੂਲ ਦੇ ਗ਼ੈਰ-ਗੋਰੇ ਅਮਰੀਕੀ ਨਾਗਰਿਕ ਜਾਰਜ ਫ਼ਲੋਇਡ ਦੀ ਪੁਲਿਸ ਹਿਰਾਸਤ ‘ਚ ਮੌਤ ਤੋਂ ਬਾਅਦ ਸ਼ੁਰੂ ਹੋਇਆ ਰੋਸ ਪ੍ਰਦਰਸ਼ਨ ਹੁਣ ਅਮਰੀਕਾ ਦੇ…

June 2, 2020 4 min read

ਪਰਿਵਾਰਾਂ ਦੀ ਯਾਤਰਾ ਨੂੰ ਹੋਰ ਸੌਖਾਲਾ ਬਣਾਉਣ ‘ਤੇ ਕੈਨੇਡਾ ਕਰ ਰਿਹੈ ਵਿਚਾਰ

ਓਟਾਵਾ– ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਯਾਤਰਾ ‘ਤੇ ਲੱਗੀਆਂ ਪਾਬੰਦੀਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ,…

June 2, 2020 2 min read

ਟਰੰਪ ਨੇ ਮਿਨੀਪੋਲਿਸ ਦੇ ਪ੍ਰਦਰਸ਼ਨਕਾਰੀਆਂ ਨੂੰ ਠੱਗ ਕਰਾਰ ਦਿੱਤਾ, ਕਾਰਵਾਈ ਕਰਨ ਦੀ ਕਹੀ ਗੱਲ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਅਸ਼ਵੇਤ ਵਿਅਕਤੀ ਦੀ ਪੁਲਸ ਹਿਰਾਸਤ ਵਿਚ ਮੌਤ ਹੋਣ ‘ਤੇ ਹਿੰਸਕ ਪ੍ਰਦਰਸ਼ਨ ਕਰਨ ਵਾਲਿਆਂ ਨੂੰ…

May 29, 2020 2 min read

ਕੈਨੇਡਾ ਸਮੇਤ 4 ਵੱਡੇ ਦੇਸ਼ ਚੀਨ ਵਿਰੁੱਧ ਹੋਏ ਇੱਕਜੁੱਟ, ਦਿੱਤੀ ਇਹ ਚਿਤਾਵਨੀ

ਟੋਰਾਂਟੋ/ਬੀਜਿੰਗ (ਬਿਊਰੋ): ਚੀਨ ਆਪਣੀਆਂ ਹਰਕਤਾਂ ਕਾਰਨ ਪੂਰੀ ਦੁਨੀਆ ਦੇ ਨਿਸ਼ਾਨੇ ‘ਤੇ ਹੈ। ਕੋਰੋਨਾਵਾਇਰਸ ਮਹਾਮਾਰੀ ਵਿਚ ਚੀਨ ਦੀ ਭੂਮਿਕਾ ਨੂੰ ਲੈਕੇ ਪਹਿਲਾਂ ਹੀ…

May 29, 2020 3 min read