Skip to content
Thursday, November 26, 2026 12°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

12,136 stories

ਕਸ਼ਮੀਰ ਵਿਧਾਨ ਸਭਾ ਵਿੱਚ ਫੌਜੀ ਤਸ਼ੱਦਦ ਦਾ ਜ਼ੋਰਦਾਰ ਵਿਰੋਧ

ਆਰ.ਐਸ.ਐਸ ਵਿਰੁੱਧ ਵੀ ਹੌਈ ਨਾਂਅਰੇਬਾਜ਼ੀ ਸ੍ਰੀਨਗਰ (ਆਵਾਜ਼ ਬਿਊਰੋ)-ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਉਸ ਵੇਲੇ ਅਰਾਜਕਤਾ ਫੈਲ ਗਈ, ਜਦੋਂ ਕਾਂਗਰਸ, ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ…

June 23, 2017 1 min read

ਤ੍ਰਿਪੁਰਾ ਗਵਰਨਰ ਨੇ ਕਿਹਾ, ਗ੍ਰਹਿ ਯੁੱਧ ਦੇ ਬਿਨਾਂ ਨਹੀਂ ਸੁਲਝੇਗੀ ਹਿੰਦੂ-ਮੁਸਲਿਮ ਸਮੱਸਿਆ

ਨਵੀਂ ਦਿੱਲੀ (ਏਜੰਸੀਆਂ) ਤ੍ਰਿਪੁਰਾ ਗਵਰਨਰ ਤਥਾਗਤ ਰਾਏ ਨੇ ਇਕ ਟਵੀਟ ਕਰਕੇ ਵਿਵਾਦ ਖੜਾ ਕਰ ਦਿੱਤਾ ਹੈ। ਆਪਣੇ ਟਵੀਟ ‘ਤੇ ਉਨਾਂ ਨੇ ਲਿਖਿਆ…

June 23, 2017 2 min read

ਆਦੀਵਾਸੀਆਂ ਨੂੰ ਪ੍ਰਵਾਸੀ ਕਹਿਣ ਤੇ ਕੈਨੇਡਾ ਦੇ ਗਵਰਨਰ ਜਨਰਲ ਨੇ ਮੁਆਫ਼ੀ ਮੰਗੀ

ਟੋਰਾਂਟੋ, (ਸਤਪਾਲ ਸਿੰਘ ਜੌਹਲ)-ਕੈਨੇਡਾ ਸਰਕਾਰ ਦੇਸ਼ ਦੀ ਆਦੀਵਾਸੀ ਵਸੋਂ ਨਾਲ ਨੇੜਲੇ ਸਬੰਧ ਬਣਾਉਣ ਲਈ ਯਤਨਸ਼ੀਲ ਹੈ ਪਰ ਇਸੇ ਦੌਰਾਨ ਬੀਤੇ ਸਨਿਚਰਵਾਰ ਗਵਰਨਰ…

June 23, 2017 1 min read

ਭਾਈ ਅਵਤਾਰ ਸਿੰਘ ਆਦਮਪੁਰੀ ਸੈਕਟਰੀ ਗੁਰਦਵਾਰਾ ਸ੍ਰੀ ਗੁਰੂੁ ਸਿੰਘ ਸਭਾ ਰੈਂਟਨ ਸਿਆਟਲ

ਵਿਸ਼ਵ ਚੈਂਪੀਅਨ ਕਰਤਾਰ ਸਿੰਘ ਪਹਿਲਵਾਨ ਤੇ ਸਰਬਜੀਤ ਸਿੰਘ ਬੋਪਾਰਾਏ ਦਾ ਨਿੱਘਾ ਸਵਾਗਤ ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਏਸ਼ੀਅਨ ਗੋਲਡ ਮੈਡਲਿਸਟ ਵਿਸ਼ਵ ਚੈਂਪੀਅਨ ਪਦਮਸ੍ਰੀ ਕਰਤਾਰ…

June 23, 2017 1 min read

ਗੁਰਦਵਾਰਾ ਸਿੰਘ ਸਭਾ ਰੈਂਟਨ ਸਿਆਟਲ ਵਿਖੇ ਭਾਈ ਬਲਬੀਰ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ

ਗੁਰਦਵਾਰਾ ਸਿੰਘ ਸਭਾ ਰੈਂਟਨ ਸਿਆਟਲ ਵਿਖੇ ਭਾਈ ਬਲਬੀਰ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਸਿਆਟਲ:-ਸਿਆਟਲ ਇਲਾਕੇ ਦੇ ਵੱਡੇ ਗੁਰਦਵਾਰੇ ਸ੍ਰੀ ਗੁਰੁ ਸਿੰਘ…

June 23, 2017 2 min read

ਹਰਪਾਲ ਸਿੰਘ ਸਿੱਧੂ ਦੀ ਚੋਣ ਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ

ਸਿਆਟਲ(ਅਵਤਾਰ ਸਿੰਘ ਆਦਮਪੁਰੀ)ਸਿਆਟਲ ਏਰੀਏ ਵਿਚ ਸ਼ਹਿਰ ਮਿੱਲ ਕਰੀਕ ਦੇ ਨਿਵਾਸੀ ਹਰਪਾਲ ਸਿੰਘਸਿੱਧੂ ਨੂੰ ਡੇਮੋਕ੍ਰੇਟਿਕ ਪਾਰਟੀ ਨੇ 2018 ਅਤੇ 2020 ਇਲੈਕਸ਼ਨ ਸਾਈਕਲ ਲਈ…

June 23, 2017 1 min read