Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਭਾਈ ਅਵਤਾਰ ਸਿੰਘ ਆਦਮਪੁਰੀ ਸੈਕਟਰੀ ਗੁਰਦਵਾਰਾ ਸ੍ਰੀ ਗੁਰੂੁ ਸਿੰਘ ਸਭਾ ਰੈਂਟਨ ਸਿਆਟਲ

By uscreative Published 1 min read

ਵਿਸ਼ਵ ਚੈਂਪੀਅਨ ਕਰਤਾਰ ਸਿੰਘ ਪਹਿਲਵਾਨ ਤੇ ਸਰਬਜੀਤ ਸਿੰਘ ਬੋਪਾਰਾਏ ਦਾ ਨਿੱਘਾ ਸਵਾਗਤ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਏਸ਼ੀਅਨ ਗੋਲਡ ਮੈਡਲਿਸਟ ਵਿਸ਼ਵ ਚੈਂਪੀਅਨ ਪਦਮਸ੍ਰੀ ਕਰਤਾਰ ਸਿੰਘ ਪਹਿਲਵਾਨ ਤੇ ਨੈਸ਼ਨਲ ਚੈਂਪੀਅਨ ਸਰਬਜੀਤ ਸਿੰਘ ਬੋਪਾਰਾਏ ਦਾ ਸਿਆਟਲ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮਲਕੀਅਤ ਸਿੰਘ ਝੱਲੀ, ਸਰਬਜੀਤ ਸਿੰਘ ਝੱਲੀ, ਜਗਰੂਪ ਸਿੰਘ, ਪਰਮਜੀਤ ਸਿੰਘ ਖੈਰਾ, ਹਰਦੀਪ ਗਿੱਲ, ਸੁਖਪ੍ਰੀਤ ਸਿੰਘ ਮੱਲ੍ਹੀ, ਮਨਮੋਹਣ ਸਿੰਘ ਧਾਲੀਵਾਲ ਤੇ ਗੁਰਦੀਪ ਸਿੰਘ ਸਿੱਧੂ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਕਰਤਾਰ ਸਿੰਘ ਦਾ ਸਵਾਗਤ ਕੀਤਾ। ਕਰਤਾਰ ਸਿੰਘ ਪਹਿਲਵਾਨ ਤੇ ਸਰਬਜੀਤ ਸਿੰਘ ਬੋਪਾਰਾਏ ਉਚੇਚੇ ਤੌਰ ‘ਤੇ ਸਿਆਟਲ ਖੇਡ ਕੈਂਪ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਿਲ ਹੋਣਗੇ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨਗੇ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp