Latest News

Latest News

Parliament Winter Session 2023 : ਰਾਜ ਸਭਾ ‘ਚ ਪੇਸ਼ ਹੋਣਗੇ ਅੱਜ ਇਹ ਅਹਿਮ ਬਿੱਲ, ਇਨ੍ਹਾਂ ਮੁੱਦਿਆਂ ‘ਤੇ ਵਿਰੋਧੀ ਧਿਰ ਮਚਾ ਸਕਦੀ ਹੈ ਹੰਗਾਮਾ

ਆਨਲਾਈਨ ਡੈਸਕ, ਨਵੀਂ ਦਿੱਲੀ : ਸੰਸਦ ‘ਚ ਚੱਲ ਰਹੇ ਸਰਦ ਰੁੱਤ ਸੈਸ਼ਨ ਦਾ ਅੱਜ (ਵੀਰਵਾਰ) ਚੌਥਾ ਦਿਨ ਹੈ। ਸਰਦ ਰੁੱਤ ਸੈਸ਼ਨ ਦੇ ਚੌਥੇ ਦਿਨ ਸੰਸਦ

Read More »
Latest News

ਵਿਦਿਆਰਥੀਆਂ ਨੂੰ ਸਿਹਤ ਸਬੰਧੀ ਕੀਤਾ ਜਾਗਰੂਕ

ਸੁਖਦੇਵ ਗਰਗ, ਜਗਰਾਓਂ : ਬਲੌਜ਼ਮ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਸਬੰਧੀ ਜਾਗਰੂਕ ਰਹਿਣ ਲਈ ਸਹੁੰ ਚੁਕਾਈ ਗਈ। ਸਕੂਲ ਦੇ ਵਾਈਸ ਪਿੰ੍ਸੀਪਲ ਰੰਜਨਾ ਕੌਸ਼ਲ

Read More »
Latest News

Gogamedi Murder : ਸੁਖਦੇਵ ਦੇ ਕਾਤਲ ਨਿਤਿਨ ਫ਼ੌਜੀ ਦੇ ਸਹੁਰੇ ਤੋਂ ਪੁੱਛਗਿੱਛ, ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ; ਪੜ੍ਹੋ ਹੁਣ ਤੱਕ ਦੇ ਅੱਪਡੇਟ

ਜੇਐੱਨਐੱਨ, ਨਾਰਨੌਲ : ਪੁਲਿਸ ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ (ਸੁਖਦੇਵ ਸਿੰਘ ਕਤਲ ਕਾਂਡ) ਦੇ ਕਤਲ ਦੇ ਦੋਸ਼ੀਆਂ ਨੂੰ ਫੜਨ ਲਈ

Read More »
Latest News

ਸ਼ਾਨਦਾਰ ਰਿਹਾ ਜੀਐੱਚਜੀ ਕਾਲਜ ਦਾ ਬੀਐੱਡ ਨਤੀਜਾ

ਦਲਵਿੰਦਰ ਸਿੰਘ ਰਛੀਨ, ਰਾਏਕੋਟ : ਜੀਐੱਚਜੀ ਕਾਲਜ ਆਫ਼ ਐਜੂਕੇਸ਼ਨ ਦਾ ਬੀਐੱਡ (ਸਮੈਸਟਰ ਦੂਜਾ) ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪਿੰ੍ਸੀਪਲ

Read More »
Latest News

ਜਰਨੈਲ ਸਿੰਘ ਸਬ ਇੰਸਪੈਕਟਰ ਨਿਯੁਕਤ

ਸਟਾਫ ਰਿਪੋਰਟਰ, ਖੰਨਾ : ਪਿਛਲੇ ਲੰਮੇ ਸਮੇਂ ਤੋਂ ਪੁਲਿਸ ਜ਼ਿਲ੍ਹਾ ਖੰਨਾ ‘ਚ ਚੰਗੀਆਂ ਸੇਵਾਵਾਂ ਦੇ ਰਹੇ ਸਪੈਸ਼ਲ ਬਰਾਂਚ ਇੰਚਾਰਜ ਜਰਨੈਲ ਸਿੰਘ ਨੂੰ ਸਬ ਇੰਸਪੈਕਟਰ ਵਜੋਂ

Read More »
Latest News

ਧੁੰਦ ਦੀ ਆੜ ਤੇ ਸੁਰੰਗ ਰਾਹੀਂ ਘੁਸਪੈਠ ਨੂੰ ਨਾਕਾਮ ਕਰਨ ਦੀ ਪੱਕੀ ਤਿਆਰੀ, ਸਰਹੱਦ ’ਤੇ ਆਧੁਨਿਕ ਤਕਨੀਕ ਤੋਂ ਮੂੰਹ ਦੀ ਖਾਏਗਾ ਦੁਸ਼ਮਣ

ਸਟੇਟ ਬਿਊਰੋ, ਜੰਮੂ: ਉੱਤਰ ਭਾਰਤ ’ਚ ਠੰਢ ਦਾ ਕਹਿਰ ਵਧਦੇ ਹੀ ਫ਼ੌਜ ਤੇ ਸੁਰੱਖਿਆ ਦਸਤਿਆਂ ਨੇ ਸਰਹੱਦ ’ਤੇ ਸੰਘਣੀ ਧੁੰਦ ਦੀ ਆੜ ’ਚ ਘੁਸਪੈਠ ਦੀਆਂ

Read More »
Latest News

ਏਐੱਸਆਈ ਸੁਖਦੇਵ ਸਿੰਘ ਡੀਜੀਪੀ ਡਿਸਕ ਨਾਲ ਸਨਮਾਨਿਤ

ਸਟਾਫ ਰਿਪੋਰਟਰ, ਖੰਨਾ : ਕੁਝ ਸਮਾਂ ਪਹਿਲਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਸਮੇਂ ਸਪੈਸ਼ਲ ਬਰਾਂਚ ਦੇ ਏਐੱਸਆਈ ਸੁਖਦੇਵ ਸਿੰਘ ‘ਤੇ ਨਸ਼ਾ ਤਸਕਰਾਂ ਵੱਲੋਂ ਹਮਲਾ ਕੀਤਾ

Read More »
Latest News

ਐੱਸਐੱਸਪੀ ਅਮਨੀਤ ਕੌਂਡਲ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ

ਕੁਲਵਿੰਦਰ ਸਿੰਘ ਰਾਏ, ਖੰਨਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਰੇ ਸੀਪੀਜ਼ ਤੇ ਐੱਸਐੱਸਪੀਜ਼ ਦੀ ਮੀਟਿੰਗ ਬੁਲਾਉਣ ਤੋਂ ਬਾਅਦ

Read More »
Latest News

ਨਰੋਤਮ ਵਿੱਦਿਆ ਮੰਦਰ ‘ਚ ਮਨਾਇਆ 67ਵਾਂ ਮਹਾਂ ਪ੍ਰਰੀਨਿਰਵਾਣ ਦਿਵਸ

ਸਟਾਫ ਰਿਪੋਰਟਰ, ਖੰਨਾ : ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ 67ਵਾਂ ਮਹਾਂ ਪ੍ਰਰੀਨਿਰਵਾਣ ਦਿਵਸ ਨਰੋਤਮ ਵਿੱਦਿਆ ਮੰਦਰ ਸੀਨੀਅਰ

Read More »
Latest News

ਸਦਭਾਵਨਾ ਦਿਵਸ ਮੌਕੇ ਭਲਕੇ ਲਾਇਆ ਜਾਵੇਗਾ ਖ਼ੂਨਦਾਨ ਕੈਂਪ : ਿਢੱਲੋਂ

ਪੱਤਰ ਪ੍ਰਰੇਰਕ, ਸਮਰਾਲਾ : ਸ਼ੋ੍ਮਣੀ ਅਕਾਲੀ ਦਲ ਸਮਰਾਲਾ ਤੋਂ ਪਾਰਟੀ ਦੇ ਹਲਕਾ ਇੰਚਾਰਜ ਪਰਮਜੀਤ ਿਢੱਲੋਂ ਤੇ ਜ਼ਿਲ੍ਹਾ ਜਥੇਦਾਰ ਜਸਮੇਲ ਸਿੰਘ ਬੌਂਦਲੀ ਨੇ ਜਾਣਕਾਰੀ ਸਾਂਝੀ ਕਰਦਿਆਂ

Read More »
Latest News

ਸੈਂਟੀਨਲ ਸਕੂਲ ‘ਚ ਕਰਵਾਏ ਅਥਲੈਟਿਕ ਮੀਟ ਮੁਕਾਬਲੇ

ਸਰਵਣ ਸਿੰਘ ਭੰਗਲਾਂ, ਸਮਰਾਲਾ : ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵਿਖੇ ਅਥਲੈਟਿਕਸ ਮੀਟ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ। ਸਕੂਲ ਦੀ ਪਿੰ੍ਸੀਪਲ ਡਾ. ਪੂਨਮ ਸ਼ਰਮਾ ਨੇ ਦੱਸਿਆ

Read More »
matrimonail-ads
Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.