
ਟਰੇਨ ’ਚ ਆਰਏਸੀ ਟਿਕਟ ਧਾਰਕਾਂ ਨੂੰ ਮਿਲਣਗੇ ਅਲੱਗ-ਅਲੱਗ ਬੈੱਡ ਰੋਲ, 18 ਦਸੰਬਰ ਨੂੰ ਜ਼ੋਨਲ ਰੇਲਵੇ ਜਨਰਲ ਮੈਨੇਜਰਾਂ ਨੂੰ ਭੇਜਿਆ ਪੱਤਰ
ਜਾਗਰਣ ਸੰਵਾਦਦਾਤਾ, ਪ੍ਰਯਾਗਰਾਜ : ਟ੍ਰੇਨ ਵਿਚ ਕੁਝ ਯਾਤਰੀਆਂ ਦੀਆਂ ਸੀਟਾਂ ਰਾਖਵੀਆਂ ਨਹੀਂ ਹੋ ਪਾਉਂਦੀਆਂ ਤਾਂ ਉਹ ਆਰਏਸੀ (ਰਿਜ਼ਰਵੇਸ਼ਨ ਅਗੇਂਸਟ ਕੈਂਸਲੇਸ਼ਨ) ਹੋ ਜਾਂਦੀ ਹੈ। ਆਰਏਸੀ ਟਿਕਟ













