Ad-Time-For-Vacation.png

ਖੂਨੀ ਸੰਘਰਸ਼ ਲਈ ਤਿਆਰ ਹੈ ਚੀਨ : ਸ਼ੀ

ਬੀਜ਼ਿੰਗ — ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਆਪਣੀ ਜ਼ਮੀਨ ਦਾ 1 ਇੰਚ ਵੀ ਕਿਸੇ ਨੂੰ ਵੀ ਨਹੀਂ ਦੇਵੇਗਾ ਅਤੇ ਦੇਸ਼ ਆਪਣੇ ਦੁਸ਼ਮਣਾਂ ਦੇ ਨਾਲ ਖੂਨੀ ਸੰਘਰਸ਼ ਦੇ ਲਈ ਤਿਆਰ ਹੈ। ਸ਼ੀ ਨੇ ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਦੇ ਸਾਲਾਨਾ ਸੈਸ਼ਨ ‘ਚ ਕਿਹਾ, ‘ਅਸੀਂ ਆਪਣੀ ਜ਼ਮੀਨ ਦਾ 1 ਇੰਚ ਟੁਕੜਾ ਵੀ ਕਿਸੇ ਨੂੰ ਨਹੀਂ ਦੇਵਾਂਗੇ ਅਤੇ ਇਸ ਨੂੰ ਚੀਨ ਤੋਂ ਕੋਈ ਲੈ ਵੀ ਨਹੀਂ ਸਕਦਾ।’

ਸ਼ੀ ਨੇ ਗ੍ਰੇਟ ਹਾਲ ‘ਚ ਕਿਹਾ, ‘ਅਸੀਂ ਆਪਣੇ ਦੁਸ਼ਮਣਾਂ ਖਿਲਾਫ ਖੂਨੀ ਲੜਾਈ ਲਈ ਤਿਆਰ ਹਾਂ।’ ਚੀਨ ਨੂੰ ਤਾਈਵਾਨ ਅਤੇ ਹਾਂਗਕਾਂਗ ਦੇ ਦੇਸ਼ ਤੋਂ ਵੱਖ ਹੋ ਜਾਣ ਦਾ ਡਰ ਹੈ। ਤਾਈਵਾਨ ਸਵਸ਼ਾਸਿਤ ਟਾਪੂ ਹੈ, ਜਿਸ ‘ਤੇ ਬੀਜ਼ਿੰਗ ਆਪਣਾ ਦਾਅਵਾ ਕਰਦਾ ਹੈ ਅਤੇ ਭਵਿੱਖ ‘ਚ ਇਸ ਦੇ ਚੀਨ ਨਾਲ ਮਿਲਣ ਦੀ ਉਮੀਦ ਕਰਦਾ ਹਾਂ। ਸਾਬਕਾ ਬ੍ਰਿਟਿਸ਼ ਕਾਲੋਨੀ ਅਤੇ ਹੁਣ ਚੀਨ ਦੇ ਇਕ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਹਾਂਗਕਾਂਗ ‘ਚ ਲੋਕ ਬੀਜ਼ਿੰਗ ਦੇ ਵਧਦੇ ਦਖਲਅੰਦਾਜ਼ੀ ਤੋਂ ਨਾਰਾਜ਼ ਹਨ।

ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਵੀ ਸ਼ੀ ਦੇ ਵਿਚਾਰ ਨੂੰ ਦੁਹਰਾਇਆ। ਲੀ ਨੇ ਐੱਨ. ਪੀ. ਸੀ. ਸੈਸ਼ਨ ਦੇ ਆਖਰੀ ਦਿਨ ਇਕ ਪ੍ਰੈਸ ਕਾਨਫਰੰਸ ‘ਚ ਕਿਹਾ, ‘ਚੀਨ ਆਪਣੇ ਖੇਤਰੀ ਅਖੰਡਤਾ ਨੂੰ ਬਣਾਏ ਰੱਖਣ ਲਈ ਦ੍ਰਿੜ ਹੈ ਅਤੇ ਆਪਣੀ ਜ਼ਮੀਨ ਦਾ ਇਕ ਇੰਚ ਵੀ ਨਹੀਂ ਛੱਡੇਗਾ। ਚੀਨ ਨਾ ਹੀ ਕਿਸੇ ਹੋਰ ਦੇਸ਼ ਦਾ ਇੰਚ ਟੁਕੜਾ ਲਵੇਗਾ ਅਤੇ ਨਾ ਹੀ ਦੇਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.