ਰਿਚਮਿੰਡ:- ਕੈਨੇਡਾ ਦੇ ਵੱਖ ਵੱਖ ਸੂਬਿਆਂ ਤੋਂ 41 ਨੌਜਵਾਨ ਬੱਚੇ ਬੱਚੀਆਂ ਪਿਛਲੇ ਦਿਨੀ ਗੁਰਦਵਾਰਾ ਗੁਰੁ ਨਾਨਕ ਨਿਵਾਸ ਰਿਚਮਿੰਡ ਵਿਖੇ ਪਹੁੰਚੇ।ਇਹ ਸਾਰੇ ਈਸਾਈ ਧਰਮ ਨਾਲ ਸਬੰਧਤ ਸਨ। ਇਨਾ ਨੂੰ ਗੁਰਦਵਾਰਾ ਸਾਹਿਬ ਵਿਖੇ ਸਿੱਖ ਧਰਮ ਦੀ ਜਾਣਕਾਰੀ ਦਿੱਤੀ ਗਈ।ਬਲਵੰਤ ਸਿੰਘ ਸੰਘੇੜਾ ਗਿਆਨੀ ਸ਼ਾਮ ਸਿੰਘ ਅਤੇ ਰੰਗੀਲ ਸਿੰਘ ਨੇ ਸਿੱਖ ਕੌਮ ਬਾਰੇ ਅਤੇ ਸਿੱਖਾ ਦੇ ਸ਼ਭਿਆਚਾਰ ਬਾਰੇ ਇਨਾ ਨਾਲ ਗੱਲਾਬਾਤਾਂ ਕੀਤੀਆ।
ਗੰਨ ਹਿੰਸਾ ਬਾਰੇ ਮੇਅਰ ਬਰੈਂਡਾ ਲੌਕ ਦਾ ਬਿਆਨ
ਸਰੀ ਵਿੱਚ ਹਾਲ ਹੀ ਵਿੱਚ ਹੋਈਆਂ ਗੋਲੀ ਦੀਆਂ ਵਾਰਦਾਤਾਂ, ਜਿਨ੍ਹਾਂ ਕਾਰਨ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਹੋਰ ਗੰਭੀਰ ਹਾਲਤ ਵਿੱਚ ਹਨ, ਨੇ ਮੈਨੂੰ ਬਹੁਤ


