ਬਲਜਿੰਦਰ ਬਾਂਸਲ, ਫਗਵਾੜਾ : ‘ਮੇਰੀ ਮਾਟੀ ਮੇਰਾ ਦੇਸ਼’ ਪੋ੍ਗਰਾਮ ਤਹਿਤ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਭਾਜਪਾ ਮੰਡਲ ਪ੍ਰਧਾਨ ਵਿੱਕੀ ਸੂਦ, ਮਹਾਮੰਤਰੀ ਸਾਹਿਲ ਚੋਪੜਾ ਦੇ ਮੰਡਲ ਟੀਮ ਦੇ ਉਪਪ੍ਰਧਾਨ ਮਧੂ ਭੂਸ਼ਨ ਕਾਲੀਆ, ਵਿਪਨ ਬੇਦੀ ਤੇ ਮੰਡਲ ਸਕੱਤਰ ਰਾਹੁਲ ਵਾਲਿਆਂ, ਮਹੇਸ਼ ਬਾਂਗਾਂ ਕਾਰਜਕਾਰਨੀ ਮੇਂਬਰ ਅਤੁਲ ਜੋਸ਼ੀ ਦੇ ਯਤਨਾ ਸਦਕਾ ਅੰਮਿ੍ਤ ਵਾਟਿਕਾ ਲਈ ਘਰ ਘਰ ‘ਚੋਂ ਮਿੱਟੀ ਇਕੱਠੀ ਕੀਤੀ। ਸਾਰਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਬੀਸੀ ਮੋਰਚਾ ਪ੍ਰਧਾਨ ਸੰਬਿਤ ਸੰਘਾ, ਮੰਡਲ ਸਕੱਤਰ ਮਹੇਸ਼ ਬਾਂਗਾਂ, ਪਵਨ ਕੁਮਾਰ, ਰਜਨੀਸ਼ ਕਪੂਰ, ਮੇਗਰਾਜ ਬਾਂਗਾਂ, ਸ਼ੁਬਮ ਜੈਨ, ਰਿਟਾਰਡ (ਏਈਟੀਸੀ) ਪੀਐੱਸ ਪਰਮਾਰ, ਕੀਮਤੀ ਓਹਰੀ, ਸ਼ੀਲਾ ਛਾਬੜਾ, ਪੰਮਾ ਛਾਬੜਾ, ਹਰਬੰਸ ਨਾਕਰਾ, ਮੰਡਲ ਉਪ ਪ੍ਰਧਾਨ ਸੁਮਿਤ ਖੁਰਾਣਾ, ਸ਼ਾਮ ਗਾਂਧੀ, ਸਵਰਣ ਸਿੰਘ,ਅੱਬੂ ਸੂਦ, ਜਿੰਮੀ ਆਦਿ ਮੌਜੂਦ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



