ANI, ਸਿੱਕਮ: ਸਿੱਕਮ ਦੇ ਸਿੰਗਟਾਮ ਵਿੱਚ ਬੱਦਲ ਫਟਣ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸੂਬੇ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਸਥਿਤੀ ਦਾ ਜਾਇਜ਼ਾ ਲਿਆ ਹੈ।ਜਾਣਕਾਰੀ ਦਿੰਦੇ ਹੋਏ ਗੁਹਾਟੀ ਦੇ ਡਿਫੈਂਸ ਪੀਆਰਓ ਨੇ ਦੱਸਿਆ ਕਿ ਉੱਤਰੀ ਸਿੱਕਮ ‘ਚ ਲੋਨਾਕ ਝੀਲ ‘ਤੇ ਅਚਾਨਕ ਬੱਦਲ ਫਟਣ ਕਾਰਨ ਲਾਚਨ ਘਾਟੀ ਦੀ ਤੀਸਤਾ ਨਦੀ ‘ਚ ਅਚਾਨਕ ਹੜ੍ਹ ਆ ਗਿਆ। ਘਾਟੀ ‘ਚ ਫੌਜ ਦੇ ਕੁਝ ਜਵਾਨ ਪ੍ਰਭਾਵਿਤ ਹੋਏ ਹਨ। ਫੌਜ ਦੇ 23 ਜਵਾਨ ਲਾਪਤਾ ਦੱਸੇ ਜਾ ਰਹੇ ਹਨ ਅਤੇ ਕੁਝ ਵਾਹਨਾਂ ਦੇ ਚਿੱਕੜ ‘ਚ ਡੁੱਬੇ ਹੋਣ ਦੀ ਖਬਰ ਹੈ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
सिक्किम की तस्वीरें डरावनी हैं।#Sikkim pic.twitter.com/8s4fCPiszZ
— Versha Singh (@Vershasingh26) October 4, 2023

#WATCH | Sikkim: Chief Minister Prem Singh Tamang took stock of the situation as a flood-like situation arose after a cloud burst in Singtam. https://t.co/GI9bMv4WLB pic.twitter.com/rI5c7qLn03
— ANI (@ANI) October 4, 2023



